1) ਦਾਦੀ ਜੀ ਦੀ ਉਮਰ ਕਿੰਨੀ ਸੀ ? a) 65 ਸਾਲ b) 93 ਸਾਲ c) 75 ਸਾਲ d) ਉਪਰੋਕਤ ਕੋਈ ਨਹੀਂ 2) ਦਾਦੀ ਜੀ ਵਰਤ ਕਦੋ ਰੱਖਦੇ ਸਨ ? a) ਪੂਰਨ ਚੰਨ ਸਮੇਂ b) ਅੱਧੇ ਚੰਨ ਸਮੇਂ c) ਉਪਰੋਕਤ ਦੋਵੇਂ d) ਉਪਰੋਕਤ ਕੋਈ ਨਹੀਂ 3) ਦਾਦੀ ਜੀ ਨੂੰ ਕਿਹੜੀ ਗੱਲ ਚੰਗੀ ਨਹੀਂ ਲਗਦੀ ਸੀ ? a) ਖ਼ੁਸ਼ ਰਹਿਣਾ b) ਫ਼ਕੀਰ ਦਾ ਨਿਰਾਦਰ ਅਤੇ ਮਹਿਮਾਨ ਦਾ ਅਸੰਤੁਸ਼ਟ ਚਲੇ ਜਾਣਾ c) ਸਵੇਰੇ ਜਲਦੀ ਉੱਠਣਾ d) ਉਪਰੋਕਤ ਕੋਈ ਨਹੀਂ 4) ਦਾਦੀ ਜੀ ਦੇ ਪ੍ਰਾਰਥਨਾ ਕਮਰੇ ਦੇ ਫ਼ਰਸ਼ ਤੇ ਕੀ ਵਿਛਿਆ ਹੋਇਆ ਸੀ ? a) ਦਰੀ b) ਚਟਾਈ c) ਉਪਰੋਕਤ ਦੋਵੇਂ d) ਉਪਰੋਕਤ ਕੋਈ ਨਹੀਂ 5) ਦਾਦੀ ਜੀ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ ? a) ਪਰੀਆਂ ਦੀਆਂ b) ਬਹਾਦਰਾਂ ਦੀਆਂ c) ਉਪਰੋਕਤ ਦੋਵੇਂ ਤਰ੍ਹਾਂ ਦੀਆਂ d) ਉਪਰੋਕਤ ਕੋਈ ਵੀ ਵਿਅਕਤੀ 6) ਸ਼ਹਿਜ਼ਾਦੀ ਦਾ ਕੀ ਨਾਮ ਸੀ ? a) ਵਿਕਟੋਰੀਆ b) ਮੋਹਿਨੀ ਸ਼ਹਿਜ਼ਾਦੀ c) ਡਾਇਨਾ d) ਉਪਰੋਕਤ ਕੋਈ ਨਹੀਂ 7) ਮੋਹਿਨੀ ਸ਼ਹਿਜ਼ਾਦੀ ਦੇ ਮੂੰਹੋਂ ਕਿਰਦਾ ਸੀ ? a) ਬਾਗ਼ b) ਫੁੱਲ c) ਕਣਕ d) ਉਪਰੋਕਤ ਕੋਈ ਨਹੀਂ 8) ਦਾਦੀ ਜੀ ਕਿਸ ਨੂੰ ਸਭ ਤੋਂ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੰਦੇ ਸਨ ? a) ਕੁਦਰਤ ਨੂੰ b) ਧਰਤੀ ਨੂੰ c) ਪਾਣੀ ਨੂੰ d) ਉਪਰੋਕਤ ਕੋਈ ਨਹੀਂ 9) ਦਾਦੀ ਜੀ ਕਣਕ ਦੇ ਦਾਣੇ ਕਿਥੇ ਬੀਜਦੇ ਸਨ ? a) ਪਾਣੀ ਵਿਚ b) ਆਲ਼ੇ ਵਿਚ c) ਬਾਗ਼ ਵਿਚ d) ਉਪਰੋਕਤ ਕੋਈ ਨਹੀਂ 10) ਦਾਦੀ ਜੀ ਕਿੰਨੀ ਉਮਰ ਭੋਗ ਕੇ ਰੱਬ ਨੂੰ ਪਿਆਰੇ ਹੋਏ ? a) ਨੱਬੇ ਵਰ੍ਹੇ b) ਸੌ ਵਰ੍ਹੇ c) ਅੱਸੀ ਵਰ੍ਹੇ d) ਉਪਰੋਕਤ ਵਿਚੋਂ ਕੋਈ ਨਹੀਂ

ਜਮਾਤ - ਸੱਤਵੀਂ ਪਾਠ - 9 ( ਮੇਰੇ ਦਾਦੀ ਜੀ )

per en/la

Tauler de classificació

Estil visual

Opcions

Canvia de fonament

Restaurar desada automàtica: ?