1) ਬਰਾਉਨ ਹੋਣ ਤੱਕ ਕਿਸ ਸਮਗਰੀ ਨੂੰ ਤਲਣਾ ਹੈ । a) ਨਿਊਡਲਜ b) ਲੂਣ c) ਤੇਲ d) ਪਾਣੀ 2) ਵਿਅੰਜਨ ਵਿੱਚ ਕਿਸ ਸਮੱਗਰੀ ਦਾ ਸਹੀ ਮਾਪ ਹੈ। a) ਪਾਣੀ b) ਮੈਦਾ c) ਤੇਲ d) ਨਿਊਡਲਜ 3) ਪਾਣੀ ਵਿੱਚ ਨਿਊਡਲਸ ਸਾਨੂੰ ਕਦੋਂ ਪਾਉਣੇ ਚਾਹੀਦੇ ਹਨ। a) ਸਾਰਾ ਪਾਣੀ ਸੁੱਕ ਜਾਣ ਉੱਤੇ b) ਪਾਣੀ ਉਬਲ ਜਾਣ ਉੱਤੇ c) ਮੈਦਾ ਪਾਣੀ ਵਿੱਚ ਪਾਉਣ ਤੇ d) ਲੂਣ ਪਾਉਣ ਤੋਂ ਪਹਿਲਾਂ 4) ਨਰਮ ਹੋਣ ਤੱਕ ਕਿਸ ਸਮੱਗਰੀ ਨੂੰ ਉਬਾਲਣਾ ਹੈ a) ਕ੍ਰਿਸਪੀ ਨਿਊਡਲਸ ਨੂੰ b) ਗਰਮ ਤੇਲ ਨੂੰ c) ਨਿਊਡਲਜ ਨੂੰ d) ਮੈਦੇ ਨੂੰ 5) ਛਾਨਣੀ ਵਿੱਚ ਕਿਸ ਸਮੱਗਰੀ ਨੂੰ ਛਾਨਣਾ ਹੈ। a) ਸੁੱਕਾ ਮੈਦਾ b) ਤੇਲ c) ਨਿਊਡਲਜ d) ਕ੍ਰਿਸਪੀ ਨਿਊਡਲ

CEP PUNJABI WORKSHEET 6

Rangliste

Visuel stil

Indstillinger

Skift skabelon

Gendan automatisk gemt: ?