1) ਇਹਨਾਂ ਵਿੱਚੋ ਕਿਹੜਾ ਨੰਬਰ 4758 ਤੋਂ ਬਾਅਦ ਆਉਂਦਾ ਹੈ ? a) 4756 b) 4757 c) 4760 d) 4759 2) ਇੱਕ ਡੱਬੇ ਵਿੱਚ 12 ਚਾਕਲੇਟ ਹਨ, ਅਲੀਸ਼ਾ ਨੇ ਉਹਨਾਂ ਵਿੱਚੋ ਅੱਧੀਆਂ ਖ਼ਾ ਲਈਆਂ । ਬਾਕੀ ਕਿੰਨੀਆਂ ਬਚੀਆਂ ਹਨ ? a) 6 b) 4 c) 8 d) 10 3) ਤਿਕੋਣ ਦੇ ਕਿੰਨੇ ਕੋਣ ਹੁੰਦੇ ਹਨ? a) 2 b) 3 c) 4 d) 1 4) ਰੰਗਦਾਰ ਹਿੱਸੇ ਦੀ ਸਹੀ ਭਿੰਨ ਦੱਸੋ:- a) 1/3 b) 1/2 c) 2/3 d) 3/2 5) ਸੇਬਾਂ ਦੀ ਗਿਣਤੀ ਅਨੁਸਾਰ ਕਿਹੜਾ ਕਥਨ ਸਹੀ ਹੈ ? a) ਜਿਸਤ ਅਤੇ ਭਾਜ b) ਟਾਂਕ ਅਤੇ ਭਾਜ c) ਜਿਸਤ ਅਤੇ ਅਭਾਜ d) ਟਾਂਕ ਅਤੇ ਆਭਜ

Tabla de clasificación

Estilo visual

Opciones

Cambiar plantilla

¿Restaurar actividad almacenada automáticamente: ?