1) ਅਣ ਲਗਾ ਕੇ ਬਣਿਆ ਹੋਇਆ ਸਹੀ ਅਗੇਤਰ ਚੁਣੋ a) ਅਣਖੀ b) ਅਣਗਹਿਲੀ c) ਅਣਾਜ 2) ਕਮ ਲਗਾ ਕੇ ਬਣਿਆ ਹੋਇਆ ਸਹੀ ਅਗੇਤਰ ਚੁਣੋ a) ਕਮਜ਼ੋਰ b) ਕਮਾਲ c) ਕਮਲੀ 3) ਗੁੜ , ਕੱਪੜਾ, ਰੇਤ ਨਾਂਵ ਦੀ ਕਿਹੜੀ ਕਿਸਮ ਹੈ? a) ਭਾਵ ਵਾਚਕ ਨਾਂਵ b) ਆਮ ਨਾਂਵ c) ਵਸਤੂ ਵਾਚਕ ਨਾਂਵ 4) ਪ੍ਰਸ਼ਨ ਚਿੰਨ੍ਹ ਕਿਹੜਾ ਹੈ? a) ! b) ? c) : 5) (,)ਇਹ ਕਿਹੜਾ ਚਿੰਨ੍ਹ ਹੈ? a) ਪੁੱਠੇ ਕਮੇ b) ਸਿੱਧੇ c) ਕਾਮਾ

6 class Punjabi

Classement

Style visuel

Options

Changer de modèle

Restauration auto-sauvegardé :  ?