1) In the given figure if angle a = angle b then ਦਿੱਤੇ ਚਿੱਤਰ ਵਿੱਚ ਜੇਕਰ ਕੋਣ a = ਕੋਣb ਤਾਂ a) l||m b) l is not parallel to m 2) In the letter N of English alphabet,what type of pair of angles formed at the corner? ਅੰਗਰੇਜ਼ੀ ਵਰਨਮਾਲਾ ਦਾ ਅੱੱਖਰ N ਦੇ ਕੋਨਿਆਂ ਤੇ ਕੋਣਾ ਦੇ ਕਿਹੜੇ ਜੋੜੇ ਦੀ ਕਿਸਮ ਬਣਦੀ ਹੈ   a) Corresponding angles ਸੰਗਤ ਕੋਣ b) Vertically opposite angle ਸਿੱਖਰ ਸਨਮੁੱਖ ਕੋਣ c) Linear pair ਰੇਖੀ ਜੋੜਾ d) None of these ਇਨ੍ਹਾਂ ਵਿਚੋਂ ਕੋਈ ਨਹੀਂ 3) Ram draw two lines on paper and one transversal line as shown in the fig,how will he verify that l||m.ਰਾਮ ਕਾਪੀ ਤੇ ਦੋ ਰੇਖਾਵਾਂ ਬਨਾਉਦਾ ਹੈ ਅਤੇ ਇੱਕ ਕਾਟਵੀਂ ਰੇਖਾ ਬਨਾਉਦਾ ਹੈ।ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ਉਹ l||m ਦੀ ਸਹੀ ਹੋਣ ਦੀ ਕਿਵੇ ਪੜਤਾਲ ਕਰੇਂਗਾ? a) Angle x =angle a b) Angle y +angle a =180° c) Angle z= angle a d) By using any of above method ਉਪਰੋਕਤ ਵਿਚੋਂ ਕਿਸੇ ਵੀ 4) In the given figure l||m and n is transversal a:b = 2:3 then value of b-a is ਦਿੱਤੇ ਹੋਏ ਚਿੱਤਰ ਵਿੱਚ l||m ਅਤੇ n ਕਾਟਵੀਂ ਰੇਖਾ ਹੈ a:b = 2:3 ਤਾ b-a ਦਾ ਮੁੱਲ ਹੈ a) 36° b) 60° c) 72° 5) Two girls are standing at same initial point.one move toward the north direction and second move toward west direction.the angle between them is . ਦੋ ਲੜਕੀਆਂ ਇਕੋ ਸ਼ੁਰੂਆਤੀ ਜਗ੍ਹਾ ਤੇ ਖੜੀਆ ਹਨ। ਇੱਕ ਉੱਤਰ ਦਿਸ਼ਾ ਵਲ ਚਲਦੀ ਹੈ ਦੂਜੀ ਪੱਛਮ ਦਿਸ਼ਾ ਵਲ ਚਲਦੀ ਹੈ ਇਹਨਾਂ ਵਿੱਚ ਬਣਿਆਂ ਕੋਣ ਹੈ: a) 90° b) 180° c) 360°

LO-M712 verify the properties of various pair of angles formed when a transversal cuts two lines

द्वारा

लीडरबोर्ड

दृश्य शैली

विकल्प

टेम्पलेट स्विच करें

ऑटो-सेव पुनःस्थापित करें: ?