ਇਕੱਠੀਆਂ ਕੀਤੀਆਂ ਗਈਆਂ ਸੂਚਨਾਵਾਂ _______ ਕਹਾਉਂਦੀਆਂ ਹਨ। The collection of all the observations is called_______., ਅੰਕਡ਼ੇ Data, ਗ੍ਰਾਫ Graph, ਪ੍ਰਾਪਤ ਅੰਕਡ਼ੇ Raw data, ਵਰਗੀਕ੍ਰਿਤ ਅੰਕਡ਼ੇ Grouped data, ਅਸੰਗਠਿਤ ਰੂਪ ਵਿੱਚ ਪ੍ਰਾਪਤ ਅੰਕੜਿਆਂ ਨੂੰ _______ ਕਿਹਾ ਜਾਂਦਾ ਹੈ। The data obtained in an unorganized form is called _______., ਅੰਕਡ਼ੇ Data, ਗ੍ਰਾਫ Graph, ਪ੍ਰਾਪਤ ਅੰਕਡ਼ੇ Raw data, ਵਰਗੀਕ੍ਰਿਤ ਅੰਕਡ਼ੇ Grouped data, ਇੰਦਰਾਜ਼ ਅੰਕੜਿਆਂ ਵਿੱਚ ਵਾਰ - ਵਾਰ ਆਉਣ ਵਾਲੀ ਗਿਣਤੀ ________ ਅਖਵਾਉਂਦੀ ਹੈ। The number of times the data values occurs is known as______., ਵਰਗ Class, ਗ੍ਰਾਫ Graph, ਵਰਗੀਕ੍ਰਿਤ ਅੰਕਡ਼ੇ Grouped data, ਬਾਰੰਬਾਰਤਾ Frequency, _______ ਉਹ ਅੰਕੜਾ ਹੁੰਦਾ ਹੈ ਜੋ ਕਿਸੇ ਪ੍ਰੇਖਣ ਦੇ ਨਿਰੀਖਣਾ ਨੂੰ ਸਮੂਹਾਂ ਵਿੱਚ ਜੋੜ ਕੇ ਬਣਾਇਆ ਜਾਂਦਾ ਹੈ। _________ are data formed by aggregating individual observations of a variable into groups., ਵਰਗ Class, ਗ੍ਰਾਫ Graph, ਵਰਗੀਕ੍ਰਿਤ ਅੰਕਡ਼ੇ Grouped data, ਬਾਰੰਬਾਰਤਾ Frequency, ਗੁੱਟਾਂ 0-10,10-20,20-30 ਆਦਿ ਵਿਚ ਹਰੇਕ ਵਰਗ ਨੂੰ ਇੱਕ _________ ਆਖਦੇ ਹਨ। Each of the groups 0-10,10-20,20-30 etc is called a __________., ਵਰਗੀਕ੍ਰਿਤ ਅੰਕਡ਼ੇ Grouped data, ਵਰਗ ਅੰਤਰਾਲ Class interval, ਬਾਰੰਬਾਰਤਾ Frequency, ਬਾਰੰਬਾਰਤਾ ਵੰਡ Frequency distribution, ਵਰਗ ਅੰਤਰਾਲ 10-20 ਵਿੱਚ ,10 ਨੂੰ ਕੀ ਆਖਦੇ ਹਨ। In class intervals of 10-20, 10 is called________., ਹੇਠਲੀ ਵਰਗ ਸੀਮਾ Lower class limit, ਉੱਚ ਵਰਗ ਸੀਮਾ Upper class limit, ਚੌੜਾਈ Width, ਮੱਧਿਕਾ Median, ਵਰਗ ਅੰਤਰਾਲ 20-30 ਵਿੱਚ, 30 ਨੂੰ ਕੀ ਆਖਦੇ ਹਨ। In the interval 20-30, 30 is called_________., ਹੇਠਲੀ ਵਰਗ ਸੀਮਾ Lower class limit, ਉੱਚ/ ਉੱਪਰਲੀ ਵਰਗ ਸੀਮਾ Upper class limit, ਚੌੜਾਈ Width, ਮੱਧਿਕਾ Median

LO(M805) Data handling

Gaya visual

Tampilkan semua

Pengaturan aktivitas

Papan Peringkat

Berganti templat

Pulihkan simpan otomatis: ?