1) Two thermocol plates when rubbed with cloth and then bring close together will repel each other as shown in the picture.what could be the reason for it. ਦੋ ਥਰਮੋਕੋਲ ਦੀਆਂ ਪਲੇਟਾਂ ਕਪੜੇ ਨਾਲ ਰਗੜ੍ਹਨ ਤੋਂ ਬਾਅਦ ਚਿੱਤਰ ਮੁਤਾਬਿਕ ਨੇੜੇ ਲਿਆਈਆਂ ਜਾਂਦੀਆਂ ਹਨ ਤਾਂ ਇਹ ਇਕ ਦੂਜੇ ਨੂੰ ਅਪਕਰਸ਼ਿਤ ਕਰਦੀਆਂ ਹਨ।ਇਸ ਦਾ ਕੀ ਕਾਰਨ ਹੋ ਸਕਦਾ ਹੈ a) Opposite charges on plates cause electrostatic force of attraction.ਪਲੇਟਾਂ ਤੇ ਵਿਪਰੀਤ ਚਾਰਜ ਕਾਰਨ ਸਥਿਰ ਬਿਜਲਈ ਬਲ ਕਾਰਨ ਆਕਰਸ਼ਣ b) Similar charges on plates cause electrostatic force of repulsion.ਪਲੇਟਾਂ ਤੇ ਸਮਾਨ ਚਾਰਜ ਕਾਰਨ ਸਥਿਰ ਬਿਜਲਈ ਬਲ ਕਾਰਨ ਅਪਕਰਸ਼ਨ c) Opposite poles on plates cause magnetic force of attraction.ਪਲੇਟਾਂ ਤੇ ਵਿਪਰੀਤ ਧਰੁਵ ਕਾਰਨ ਚੁੰਬਕੀ ਬਲ ਕਾਰਨ ਆਕਰਸ਼ਣ d) Similar poles on plates cause magnetic force of attraction.ਪਲੇਟਾਂ ਤੇ ਵਿਪਰੀਤ ਚਾਰਜ ਕਾਰਨ ਸਥਿਰ ਬਿਜਲਈ ਬਲ ਕਾਰਨ ਆਕਰਸ਼ਣ 2) Which of the following is not represent a non contact force ਹੇਠ ਦਿਤੀਆਂ ਵਿਚੋਂ ਕਿਹੜਾ ਅਸੰਪਰਕ ਬਲ ਨਹੀਂ ਦਰਸ਼ਾਉਂਦਾ ਹੈ ? a) b) c) d) 3) If two boys A & B applying force on a block as shown in the picture so that box moves toward right so find the correct statement in this regard.ਜੇਕਰ ਦੋ ਮੁੰਡੇ A ਅਤੇ B ਇਕ ਬਕਸੇ ਤੇ ਚਿੱਤਰ ਅਨੁਸਾਰ ਬਲ ਲਗਾਉਂਦੇ ਹਨ ਤਾਂ ਇਸ ਉੱਤੇ ਸਹੀ ਕਥਨ ਲੱਭੋ a) Boy A apply greater force than boy B ਮੁੰਡਾ A ਦੁਆਰਾ ਲਗਾਇਆ ਗਿਆ ਬਲ B ਨਾਲੋਂ ਜਿਆਦਾ ਹੈ b) Boy A apply lesser force than boy B ਮੁੰਡਾ A ਦੁਆਰਾ ਲਗਾਇਆ ਗਿਆ ਬਲ B ਨਾਲੋਂ ਘੱਟ ਹੈ c) Net force on block is toward A ਕੁੱਲ ਬਲ ਬਕਸੇ ਵੱਲ A ਵੱਲ ਲਗ ਰਿਹਾ ਹੈ d) Magnitude of force by both the boys is equal ਦੋਵੇਂ ਮੁੰਡਿਆਂ ਦੁਆਰਾ ਲਗਾਇਆ ਗਿਆ ਬਲ ਬਰਾਬਰ ਹੈ 4) As shown in the picture wooden plank do not break by the five bricks when placed in a row one after other but get break in situation 2 it break when bricks were place in vertical column one above another this is because in situation 2 more force will be exerted due to........Of bricks. ਚਿੱਤਰ ਅਨੁਸਾਰ ਸਥਿਤੀ 1 ਵਿਚ ਲੱਕੜ ਦਾ ਬੋਰਡ ਨਹੀਂ ਟੁੱਟਦਾ ਜਦੋ ਪੰਜ ਇਟਾਂ ਨੂੰ ਲੇਟਵੇ ਤਰਤੀਬ ਵਿਚ ਲਾਈਨ ਵਿਚ ਰੱਖਿਆ ਜਾਂਦਾ ਹੈ ਪ੍ਰੰਤੂ ਸਥਿਤੀ 2 ਵਿਚ ਬੋਰਡ ਟੁੱਟ ਜਾਂਦਾ ਹੈ ਜਦੋ ਇਟਾਂ ਨੂੰ ਖੜਵੇ ਤਰਤੀਬ ਵਿਚ ਲਾਈਨ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਸਥਿਤੀ 2 ਵਿਚ ਇਟਾਂ ਦੁਆਰਾ ......ਕਾਰਨ ਜ਼ਿਆਦਾ ਬਲ ਲਗਿਆ ਹੈ a) Greater surface area ਵੱਧ ਖੇਤਰਫਲ ਹੋਣ b) Lesser Surface area ਘੱਟ ਖੇਤਰਫਲ ਕਾਰਨ c) More mass ਜ਼ਿਆਦਾ ਭਾਰ ਕਾਰਨ d) Lesser mass ਘੱਟ ਭਾਰ ਕਾਰਨ 5) In the picture why water at the lowest level fall farthest?ਚਿੱਤਰ ਅਨੁਸਾਰ ਸਭ ਤੋਂ ਨਿੱਚਲੇ ਛੇਦ ਵਿਚੋਂ ਪਾਣੀ ਸਭ ਤੋਂ ਜ਼ਿਆਦਾ ਦੂਰ ਜਾਕੇ ਕਿਉ ਡਿਗਦਾ ਹੈ a) Due to low pressure ਘੱਟ ਦਬਾਅ ਕਾਰਨ b) Due to high pressure ਵੱਧ ਦਬਾਅ ਕਾਰਨ c) Due to more density ਵੱਧ ਸੰਘਣਤਾ ਕਾਰਨ d) Due to low density ਘੱਟ ਸੰਘਣਤਾ ਕਾਰਨ
0%
FORCE & PRESSURE
共有
共有
共有
Aroravijay104
さんの投稿です
Secondary
Science
Forces and motion
Electrostatics
コンテンツの編集
印刷
埋め込み
もっと見る
割り当て
リーダーボード
もっと表示する
表示を少なくする
このリーダーボードは現在非公開です。公開するには
共有
をクリックしてください。
このリーダーボードは、リソースの所有者によって無効にされています。
このリーダーボードは、あなたのオプションがリソースオーナーと異なるため、無効になっています。
オプションを元に戻す
クイズ
は自由形式のテンプレートです。リーダーボード用のスコアは生成されません。
ログインが必要です
表示スタイル
フォント
サブスクリプションが必要です
オプション
テンプレートを切り替える
すべてを表示
アクティビティを再生すると、より多くのフォーマットが表示されます。
オープン結果
リンクをコピー
QRコード
削除
自動保存:
を復元しますか?