1) .....ਫੋਟ ਸਟਾਇਲ ,ਅਕਾਰ , ਰੰਗ , ਬੋਲਡ, ਇਟਾਲਿਕ ਅੰਡਰ ਲਾਈਨ ਅਤੇ ਹੋਰ ਸੰਬੰਧਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ a) Formating b) Alignment c) Proofing d) Filtering 2) ....... ਇਲੈਕਟ੍ਰਾਨਿਕ ਸਪ੍ਰੈਡਸ਼ਟ ਸਾਫਟਵੇਅਰ ਹੈ, ਜੋਂ ਸਵੈਚਾਲਤ ਗਣਨਾ ਲਈ ਵਰਤਿਆ ਜਾਂਦਾ ਹੈ a) M.S WINDOW b) M S.Excel c) M.S.POWERPOINT d) M.S.WORD 3) .......ਵਰਡ ਪ੍ਰੋਸੈਸਰ ਸਾਫਟਵੇਅਰ ਹੈ a) M.S.WINDOW b) M.S.EXCEL c) M.S.POWERPOINT d) M S WORD 4) ਵਰਡ ਵਿਚ ...... ਆਪਸ਼ਨ ਪੇਜ ਦੇ ਢਾਂਚੇ ਅਤੇ ਰੇਅ ਆਊਟ ਨੂੰ ਬਦਲਦਾ ਹੈ। a) Format b) Print and print preview c) Page setup d) Proofing 5) ਸਪੇਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ....... ਕੀਅ ਵਰਤੀ ਜਾਂਦੀ ਹੈ a) Ctrl+F7 b) Alt +F7 c) F7 d) Shift+F7 6) ......ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ (ਫੰਕਸ਼ਨ) ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ a) = ਬਰਾਬਰ ਦਾ ਨਿਸ਼ਾਨ b) + ਜਮਾਂ ਦਾ ਨਿਸ਼ਾਨ c) / ਤਕਸੀਮ ਦਾ ਨਿਸ਼ਾਨ d) @ 7) ਪੇਜ ਸੇਂਟਅਪ ਦੇ ਲਈ ੳਰੀਐਂਟੇਸ਼ਨ ਦੇ ਦੋ ਵਿਕਲਪ ........... ਅਤੇ............ ਹਨ a) ਪੋਰਟਰੇਟ ,ਲੈਡਸਕੈਪ b) ਲੈਡਸਕੈਪ,A4 c) ਪੋਰਟਰੇਟ ,A4 d) ਇਹਨਾਂ ਵਿੱਚੋਂ ਕੋਈ ਨਹੀਂ 8) ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ ਟੈਕਸਟ ਨੂੰ ਮਿਟਾਉਣ ਲਈ ......... ਬਟਨ ਦਬਾਇਆ ਜਾਂਦਾ ਹੈ a) BACKSPACE KEY b) DELETE KEY c) NUM LOCK KEY d) CAPSLOCK KEY 9) ......... ਅਤੇ ........ ਫੰਕਸ਼ਨ ਸੀਮਾ ਵਿੱਚ ਘੱਟ ਅਤੇ ਵੱਧ ਮੁੱਲ ਲਭਣ ਲਈ ਵਰਤੇ ਜਾਂਦੇ ਹਨ a) Min and Max b) - and + c) FIND AND REPLACE d) Go and find 10) ਫਿਲਟਰ ਵਿਕਲਪ ਐਕਸਲ ਦੀ ........ ਟੈਬ ਵਿੱਚ ਉਪਲਬਧ ਹੈ a) Insert b) Data c) View d) Help
0%
chapter 1 class 12
共有
共有
共有
Jagandeep
さんの投稿です
コンテンツの編集
印刷
埋め込み
もっと見る
割り当て
リーダーボード
もっと表示する
表示を少なくする
このリーダーボードは現在非公開です。公開するには
共有
をクリックしてください。
このリーダーボードは、リソースの所有者によって無効にされています。
このリーダーボードは、あなたのオプションがリソースオーナーと異なるため、無効になっています。
オプションを元に戻す
クイズ
は自由形式のテンプレートです。リーダーボード用のスコアは生成されません。
ログインが必要です
表示スタイル
フォント
サブスクリプションが必要です
オプション
テンプレートを切り替える
すべてを表示
アクティビティを再生すると、より多くのフォーマットが表示されます。
オープン結果
リンクをコピー
QRコード
削除
自動保存:
を復元しますか?