1) ਤਿਉਹਾਰ ਸਮਾਜ ਵਿੱਚ ਕਿਸ ਗੁਣ ਨੂੰ ਦਰਸਾਉਦੇ ਹਨ? a) ਦੋਸਤੀ b) ਏਕਤਾ ਤੇ ਭਾਈਚਾਰਾ c) ਹੰਕਾਰ d) ਨਿਰਾਸ਼ਾ 2) ਹੋਲੇ ਮਹੱਲੇ ਤਿਉਹਾਰ ਦਾ ਕੀ ਉਦੇਸ਼ ਹੈ? a) ਧਾਰਮਿਕ ਗੀਤ ਗਾਉਣ b) ਨਵੀ ਫਸਲ ਮਨਾਉਣ c) ਸਿੱਖਾ ਵਿੱਚ ਯੋਧਾ ਭਾਵਨਾ ਪੈਦਾ ਕਰਨਾ d) ਰੋਸ਼ਨੀ ਦੀ ਖੁਸ਼ੀ ਮਨਾਉਣ 3) ਮੁਕਤਸਰ ਸਾਹਿਬ ਮੇਲੇ ਦਾ ਸੰਬੰਧ ਕਿਸ ਘਟਨਾ ਨਾਲ ਹੈ? a) ਚਾਲੀ ਮੁਕਤੀਆ ਦੀ ਸ਼ਹੀਦੀ b) ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨਾਲ c) ਰਮਾਇਣ ਨਾਲ d) ਲੋਹੜੀ ਦੀ ਖੁਸ਼ੀ 4) ਦੀਵਾਲੀ ਦੇ ਤਿਉਹਾਰ ਤੇ ਲੋਕਾ ਘਰਾ ਵਿੱਚ ਕੀ ਕਰਦੇ ਹਨ? a) ਗੀਤ ਗਾਉਂਦੇ b) ਮੇਲਾ ਲਗਾਉਦੇ c) ਨਵੀ ਫਸਲ ਦੀ ਕਟਾਈ ਕਰਦੇ d) ਲਸ਼ਮੀ ਦੀ ਪੂਜਾ ਕਰਦੇ ਤੇ ਘਰ ਸਜਾਉਦੇ

リーダーボード

表示スタイル

オプション

テンプレートを切り替える

自動保存: を復元しますか?