1) .ਜਦੋਂ ਰਾਹੁਲ ਅਤੇ ਉਸਦੇ ਪਿਤਾ ਜੀ ਟੀ.ਵੀ. ਤੇ ਕ੍ਰਿਕੇਟ ਮੈਚ ਦਾ ਸਿੱਧਾ ਪ੍ਰਸਾਰਨ ਦੇ ਰਹੇ ਸਨ ਤਾਂ ਰਾਹੁਲ ਦੇ ਦਿਮਾਗ ਵਿੱਚ ਇੱਕ ਪ੍ਰਸ਼ਨ ਆਇਆ ਕਿ ਅਸੀਂ ਮੈਚ ਦਾ ਸਿੱਧਾ ਪ੍ਰਸਾਰਨ ਕਿਵੇਂ ਦੇਖ ਪਾਉਂਦੇ ਹਾਂ ਤਾਂ ਉਸਦੇ ਪਿਤਾ ਜੀ ਨੇ ਦੱਸਿਆ ਅਜਿਹਾ............ ਕਾਰਨ ਸੰਭਵ ਹੁੰਦਾ ਹੈ। a) ਭੂ -ਸਥਿਰ ਉਪਗ੍ਰਹਿ b) ਧਰੁਵੀ ਉਪਗ੍ਰਹਿ c) ਕੁਦਰਤੀ ਉਪਗ੍ਰਹਿ d) LEO ਉਪਗ੍ਰਹਿ 2) ਰਾਮ ਜਦੋਂ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਤਾਂ ਉਸਨੇ ਪੱਤਿਆਂ ਉੱਪਰ ਹਰੀਆਂ ਲਾਈਨਾਂ ਦੇਖੀਆਂ।ਉਸਨੇ ਆਪਣੇ ਅਧਿਆਪਕ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਲਾਈਨਾਂ ਨੂੰ............ ਕਹਿੰਦੇ ਹਨ/ a) ਹਰਾ ਚਪਟਾ ਭਾਗ b) ਡੰਡੀ c) ਸਿ਼ਰਾਵਾਂ d) ਟਾਹਣੀ 3) ਸੁਰਜੀਤ ਨੇ ਦੇਖਿਆ ਕਿ ਉਸਦੇ ਪਿਤਾ ਜੀ ਕਹੀ ਅਤੇ ਕੁਹਾੜੀ ਨੂੰ ਵਰਤਣ ਤੋਂ ਪਹਿਲਾਂ ਕੁੱਟਦੇ ਹਨ। ਇਨ੍ਹਾਂ ਨੂੰ ਕੁਟਣ ਵਿੱਚ ਕਿਹੜਾ ਗੁਣ ਕੰਮ ਕਰਦਾ ਹੈ? a) ਚਾਲਕਤਾ b) ਖਿਚੀਣਯੋਗਤਾ c) ਧੁਨਿਕ d) ਕੁਟੀਣਯੋਗਤਾ 4) 2) ਇੱਕ ਦਿਨ ਕਰਨ ਕਲਾਸ ਵਿੱਚ ਬੈਠਾ ਸੀ ਅਤੇ ਆਪਣੀ ਪੈਨਸਿਲ ਤਿੱਖੀ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੀ ਪੈਨਸਿਲ ਨੂੰ ਤਿੱਖਾ ਕਰਦਾ ਹੈ, ਪੈਨਸਿਲ ਦੀ ਲੰਬਾਈ ਘੱਟ ਹੋ ਜਾਂਦੀ ਹੈ ਅਤੇ ਇਹ ਵੇਖਦਿਆਂ ਹੀ, ਉਹ ਰੋਣਾ ਸ਼ੁਰੂ ਕਰ ਦਿੰਦਾ ਹੈ ।ਇਹ ਕਿਸ ਕਿਸਮ ਦਾ ਪਰਿਵਰਤਨ ਹੈ? a) ਪਰਤਵਾਂ ਪਰਿਵਰਤਨ b) ਅਪਰਤਵਾਂ ਪਰਿਵਰਤਨ c) ਰਸਾਇਣਿਕ ਪਰਿਵਰਤਨ d) ਇਹ ਸਾਰੇ ਹੀ 5) ਕਰਨ ਟੀਵੀ ਵੇਖ ਰਿਹਾ ਸੀ ਟੀ ਵੀ ਅਤੇ ਇੱਕ ਖਬਰ ਆ ਰਹੀ ਸੀ ਕਿ ਲੋਕਡਾਉਨ ਕਰਕੇ ਵਾਤਾਵਰਣ ਕੁੱਝ ਸਾਫ ਹੋਇਆ ਹੈ , ਜਿਸ ਕਰਕੇ ਆਸਟਰੇਲੀਆ ਵਿਚ ਓਜੋਨ ਛੇਕ ਥੋੜਾ ਜਾ ਘਟਿਆ ਹੈ। ਕਰਨ ਭੱਜਿਆ-ਭੱਜਿਆ ਆਪਣੀ ਮਾਤਾ ਕੋਲ ਗਿਆ ਅਤੇ ਪੁੱਛਿਆ ਕਿ ਓਜੋਨ ਛੇਕ ਦੇ ਘੱਟਣ ਦਾ ਸਾਡੇ ਸਰੀਰ ਨੂੰ ਕੀ ਫਾਇਦਾ ਹੈ।ਉਸਦੀ ਮਾਤਾ ਜੀ ਨੇ ਦੱਸਿਆ ਕਿ a) ਇਹ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੇ ਆਉਣ ਨਹੀਂ ਦਿੰਦੀ। b) ਇਹ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਨੂੰ ਧਰਤੀ ਤੇ ਆਉਣ ਨਹੀਂ ਦਿੰਦੀ। c) ਇਹ ਸੂਰਜ ਦੀ ਗਰਮੀ ਨੂੰ ਰੋਕਦੀ ਹੈ। d) ਇਹ ਮੀਂਹ ਪਾਉਣ ਵਿੱਚ ਮਦਦ ਕਰਦੀ ਹੈ 6) ਇੱਕ ਕਿਸਾਨ ਕੀਟਾਂ ਨੂੰ ਮਾਰਨ ਲਈ ਫਸਲਾਂ ਤੇ ਕੀਟਨਾਸ਼ਕ ਛਿੜਕਦਾ ਹੈ।ਇਹ ਕੀਟਨਾਸ਼ਕ ਮੀਂਹ ਦੇ ਪਾਣੀ ਨਾਲ ਰੁੜ ਕੇ ਨੇੜੇ ਦੇ ਤਲਾਅ ਵਿੱਚ ਵੀ ਪਹੁੰਚ ਜਾਂਦੇ ਹਨ।ਇਹ ਤਲਾਅ ਵਿੱਚ ਰਹਿਣ ਵਾਲੇ ਜੀਵਾਂ ਤੇ ਕੀ ਅਸਰ ਪਾਉਣਗੇ? a) ਜੀਵਾਂ ਦੀ ਗਿਣਤੀ ਵੱਧ ਜਾਵੇਗੀ b) ਜੀਵ ਬਿਮਾਰ ਹੋ ਕੇ ਮਰ ਸਕਦੇ ਹਨ c) ਜੀਵ ਹੋਰ ਥਾਂ ਚਲੇ ਜਾਣਗੇ d) ਉਹਨਾਂ ਦਾ ਰੰਗ ਬਦਲ ਜਾਵੇਗਾ 7) ਨੇਹਾ ਅਤੇ ਸੀਮਾ ਪਾਣੀ ਬਾਰੇ ਗੱਲ ਕਰ ਰਹੀਆਂ ਹਨ, ਨੇਹਾ ਨੇ ਪੁੱਛਿਆ ਪਾਣੀ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦਾ ਪੁੰਜ ਅਨੁਪਾਤ ਕੀ ਹੈ ਤਾਂ ਸੀਮਾ ਦਾ ਜਵਾਬ ਹੋਵੇਗਾ? a) 1:2 b) 1:3 c) 1:8 d) 3:1 8) ਹਰਮਨ ਨੇ ਖੇਡਦੇ ਹੋਏ ਪਲਾਸਟਿਕ ਦਾ ਢੱਕਣ ਪਾਣੀ ਨਾਲ ਭਰੀ ਬਾਲਟੀ ਵਿੱਚ ਪਾ ਦਿੱਤਾ ਅਤੇ ਢੱਕਣ ਤੈਰਨ ਲੱਗ ਪਿਆ।ਪਾਣੀ ਨੇ ਅਜਿਹਾ ਕਿਹੜਾ ਬਲ ਲਗਾਇਆ ਜਿਸ ਕਾਰਨ ਢੱਕਣ ਤੈਰਿਆ?੦ a) ਉਛਾਲ ਬਲ b) ਗੁਰੂਤਾਆਕਰਸ਼ਣ ਬਲ c) ਪੇਸੀ਼ ਬਲ d) ਅਸੰਤੁਲਿਤ ਬਲ 9) ਸ਼ਾਮ ਰੇਸ਼ਮ ਦਾ ਉਤਪਾਦਨ ਕਰਨਾ ਚਾਹੁੰਦਾ ਹੈ ਇਸ ਲਈ ਉਹ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਚਾਹੁੰਦਾ ਹੈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਕੀ ਅਖਵਾਉਂਦਾ ਹੈ? a) ਸੈਰੀਕਲਚਰ b) ਮੈਰੀਨਕਲਚਰ c) ਕੀੜੇ ਪਾਲਣਾ d) ਰੇਸ਼ਮ ਉਤਪਾਦਨ 10) ਅਧਿਆਪਕ ਨੇ ਦੱਸਿਆ ਕਿ ਪੌਦਿਆਂ ਵਿੱਚ ਵੱਖ- ਵੱਖ ਕੰਮ ਲਈ ਵੱਖ-ਵੱਖ ਟਿਸੂ਼ ਹੁੰਦੇ ਹਨ।ਲਵਪ੍ਰੀਤ ਨੇ ਅਧਿਆਪਕ ਨੂੰ ਪੁੱਛਿਆ ਕਿ ਪੌਦੇ ਵਿੱਚ ਪਾਣੀ ਦਾ ਪ੍ਰਵਹਿਣ ਕਿਹੜਾ ਟਿਸੂ਼ ਕਰਦਾ ਹੈ ਤਾਂ ਅਧਿਆਪਕ ਨੇ ਜਵਾਬ ਦਿੱਤਾ a) ਜਾਈਲਮ b) ਫਲੋਇਮ c) ਨਾੜੀ ਟਿਸੂ਼ d) ਪੇਅਰਨਕਾਈਮਾ
0%
PAS Based Science Quiz
공유
만든이
Neetusandha94
Science
콘텐츠 편집
퍼가기
더보기
순위표
더 보기
접기
이 순위표는 현재 비공개입니다.
공유
를 클릭하여 공개할 수 있습니다.
자료 소유자가 이 순위표를 비활성화했습니다.
옵션이 자료 소유자와 다르기 때문에 이 순위표가 비활성화됩니다.
옵션 되돌리기
퀴즈
(은)는 개방형 템플릿입니다. 순위표에 올라가는 점수를 산출하지 않습니다.
로그인이 필요합니다
비주얼 스타일
글꼴
로그인이 필요합니다
옵션
템플릿 전환하기
모두 표시
액티비티를 플레이할 때 더 많은 포맷이 나타납니다.
결과 열기
링크 복사
QR 코드
삭제
자동 저장된
게임을 복구할까요?