1) Every Natural number is a Whole number. ਹਰੇਕ ਪ੍ਰਾਕ੍ਰਿਤਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। a) True ਠੀਕ b) False ਗਲਤ 2) Every Whole number is a Natural number. ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਕ ਸੰਖਿਆ ਹੁੰਦੀ ਹੈ। a) True ਠੀਕ b) False ਗਲਤ 3) Predecessor of two digit number can't be one digit number. ਦੋ ਅੰਕਾਂ ਦੀ ਸੰਖਿਆ ਦਾ ਪਿਛੇਤਰ ਕਦੇ ਵੀ ਇੱਕ ਅੰਕ ਦੀ ਸੰਖਿਆ ਨਹੀਂ ਹੁੰਦਾ । a) True ਠੀਕ b) False ਗਲਤ 4) How many Whole numbers are there between 22 and 43? 22 ਅਤੇ 43 ਦੇ ਵਿਚਕਾਰ ਕਿੰਨੀਆ ਪੂਰਨ ਸੰਖਿਆ ਹੁੰਦੀਆਂ ਹਨ ? a) 20 b) 21 5) Fill in the blanks: ਖ਼ਾਲੀ ਸਥਾਨ ਭਰੋ : 10001______9999 a) < b) >

Class 6(Chapter 2)-2

autors:

Līderu saraksts

Vizuālais stils

Iespējas

Pārslēgt veidni

Atjaunot automātiski saglabāto: ?