Another name of average? ਔਸਤ ਦਾ ਦੁਸਰਾ ਨਾਂ?, Mean/ਮੱਧਮਾਨ, Median/ਮੱਧਿਕਾ, Highest Observation - Lowest Observation = _______.ਸਭ ਤੋ ਵੱਡਾ ਪ੍ਰੇਖਣ - ਸਭ ਤੋ ਛੋਟਾ ਪ੍ਰੇਖਣ = ____, Median / ਮੱਧਿਕਾ, Range / ਵਿਚਲਨ ਸੀਮਾ, Find the mean?/ ਮੱਧਮਾਨ ਪਤਾ ਕਰੋ। 1 2 3 4 5, 2, 3, 5, Out of the given observation the number which occurs maximum called____ਦਿੱਤੇ ਹੋਏ ਪ੍ਰੇਖਣਾ ਦੇ ਇੱਕ ਸਮੂਹ ਵਿੱਚ ਸਭ ਤੋ ਵੱਧ ਵਾਰ ਆਉਣ ਵਾਲਾ ਪ੍ਰੇਖਣ ਇਸ ਸਮੂਹ ਦਾ ____ ਕਹਾਉਂਦਾ ਹੈ।, Range/ ਵਿਚਲਨ ਸੀਮਾ, Median/ਮੱਧਿਕਾ, Mode/ਬਹੁਲਕ, Find the mode?/ਬਹੁਲਕ ਪਤਾ ਕਰੋ? 2 3 2 2 1 3 2, 2, 3, 1, Which statement is true for mode?/ ਬਹੁਲਕ ਬਾਰੇ ਕਿਹੜਾ ਕਥਨ ਸਹੀ ਹੈ?, It is the middle term./ਇਹ ਵਿਚਕਾਰਲਾ ਮੁੱਲ ਹੁੰਦਾ ਹੈ।, It occurs maximum times in the group./ ਇਹ ਸਮੂਹ ਵਿੱਚ ਸਭ ਤੋ ਵੱਧ ਵਾਰ ਆਉਂਦਾ ਹੈ।, It is the average of two middle term./ਇਹ ਵਿਚਕਾਰਲੇ ਦੋ ਪ੍ਰੇਖਣਾ ਦੀ ਔਸਤ ਹੁੰਦਾ ਹੈ।

Gaya visual

Paparkan semua

Tetapan aktiviti

Papan mata

Tukar templat

Pulihkan autosimpan: ?