If a man buys an article for ₹80 and sell it for ₹ 100 then the gain% is. ਜੇਕਰ ਇੱਕ ਆਦਮੀ ਇੱਕ ਵਸਤੂ ₹80 ਦੀ ਖਰੀਦ ਕੇ ₹100 ਦੀ ਵੇਚ ਦਿੰਦਾ ਹੈ ਤਾ ਉਸ ਦਾ ਲਾਭ% ਕੀ ਹੈ?, 20%, 25%, 40%, 125%, The simple interest on ₹6000 at 8% pa for one year is? ₹600 ਤੇ 8% ਦਰ ਨਾਲ 1 ਸਾਲ ਦਾ ਕਿੰਨਾ ਵਿਆਜ ਹੈ?, ₹600, ₹480, ₹400, ₹240, On selling an article for ₹100 ramu gain ₹20 her gain % is ਇੱਕ ਵਸਤੂ ₹ 100 ਦੀ ਵੇਚ ਕੇ ਰਾਮੂ ਨੂੰ ₹20 ਦਾ ਲਾਭ ਹੁੰਦਾ ਹੈ। ਉਸ ਦਾ ਲਾਭ% ਕੀ ਹੈ?, 25%, 20%, 15%, 40%, To convert the percentage into a fraction replace the % sign with. ਪ੍ਰਤੀਸ਼ਤ ਨੂੰ ਭਿੰਨ ਵਿੱਚ ਬਦਲਣ ਲਈ % ਨੂੰ ਕਿਸ ਵਿੱਚ ਲਿਖਿਆ ਜਾਂਦਾ ਹੈ।, 1/100, 1/10, 1/1000, Rani bought a Sarre for ₹2500 and sold it for ₹2300 find her loss%. ਰਾਨੀ ਨੇ ਇੱਕ ਸਾੜੀ ₹2500 ਵਿੱਚ ਖਰੀਦੀ ₹2300 ਵਿੱਚ ਵੇਚੀ ਹਾਨੀ% ਪਤਾ ਕਰੋ।, 10%, 8%, 9%, SP = ____ × [100 - loss%/100], C.P, Loss, Profit, Find the amount to be paid at the end of 3 years principal = 1200₹ at 12% p.a. 3 ਸਾਲ ਬਾਅਦ ਮਿਸ਼ਰਤ ਧਨ ਪਤਾ ਕਰੋ ਜੇਕਰ ਮੂਲਧਨ = ₹1200 ਅਤੇ 12% ਪ੍ਰਤੀ ਸਾਲ ਹੋਵੇ।, 1600, 1632, 1650, Find the time when simple interest on ₹2500 at 6% p.a is ₹450. ਸਮਾ ਪਤਾ ਕਰੋ ਜਦੋਂ ਕਿ ₹2500 ਤੇ ਸਧਾਰਨ ਵਿਆਜ 6% ਦਰ ਨਾਲ ₹ 450 ਹੈ।, 2 years, 3 years, 4 years

comparing Quantities 5

Gaya visual

Paparkan semua

Tetapan aktiviti

Papan mata

Tukar templat

Pulihkan autosimpan: ?