1) ਚੰਗੇ ਬੱਚੇ ਕੀ ਕਰਦੇ ਹਨ? a) ਖੇਡਦੇ ਹਨ b) ਭੱਜਦੇ ਹਨ c) ਮਾਂ ਬਾਪ ਦੀ ਆਗਿਆ ਦਾ ਪਾਲਣ 2) ਕਾਂ ਨੇ ਕਿਸ ਤੋਂ ਕੰਮ ਲਿਆ? a) ਘਰ ਤੋਂ b) ਗੁਆਂਢ ਤੋਂ c) ਅਕਲ ਤੋਂ 3) ਤਾਜ ਮਹਿਲ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ ਸੀ? a) ਅਨਾਰਕਲੀ ਦੀ b) ਬੇਗ਼ਮ ਮੁਮਤਾਜ ਦੀ c) ਫਰੀਦਾ ਦੀ 4) ਹਥੇਆਉਣਾ ਦਾ ਸਹੀ ਸ਼ੁੱਧ ਸ਼ਬਦ ਚੁਣੋ a) ਹਥਿਆਉਣਾ b) ਹਥੋਣਾ c) ਹੱਥੋਆਣਾ 5) ਸ਼ਕੈਤ ਦਾ ਸਹੀ ਸ਼ੁੱਧ ਸ਼ਬਦ ਚੁਣੋ a) ਸਕਾੲਏਤ b) ਸ਼ਿਕਾਇਤ c) ਸਕੀਇਤ

Leaderboard

Visual style

Options

Switch template

Continue editing: ?