ਸਾਨੂੰ ਵਾਤਾਵਰਣ ਨੂੰ ਸਾਫ ਰੱਖਣਾ ਚਾਹੀਦਾ ਹੈ, ਮੈਂ ਹੋਰ ਨਹੀਂ ਖੇਡਣਾ ਚਾਉਂਦਾ, ਅਸੀਂ ਟੁਰ ਕੇ ਸਕੂਲ ਜਾਂਦੇ ਹਾਂ , ਮੈਂ ਹਵਾਈ ਜਹਾਜ ਵਿਚ ਬੈਠ ਕੇ ਭਾਰਤ ਜਾਵਾਂਗੀ , ਨੀਂਬੂ ਦੇ ਬੂਟੇ ਨੂੰ ਪਾਣੀ ਦੇ ਦੀਓ , ਸਾਰੇ ਬੱਚੇ ਸਕੂਲ ਦੇ ਸੰਗੀਤ ਕਲੱਬ ਵਿਚ ਗਾ ਰਹੇ ਹਨ, ਕੈਮਰੇ ਨਾਲ ਫੋਟੋ ਖਿੱਚ ਲੈ, ਥੈਲੇ ਵਿਚ ਸਬਜੀ ਪਾ ਲਵੋ, ਪਾਣੀ ਦੀ ਬੋਤਲ ਭਰ ਦੀਓ, ਸਕੂਲ ਦਾ ਕੰਮ ਸਮੇ ਨਾਲ ਕਰਨਾ ਚਾਹੀਦਾ ਹੈ,

ਬੇਢੰਗੇ ਵਾਕ ਠੀਕ ਕਰਕੇ ਲਿਖੋ 2/ Unjumble sentences 2

Leaderboard

Visual style

Options

Switch template

Continue editing: ?