1) ਹੇਠ ਲਿਖਿਆਂ ਵਿਚੋਂ ਕਿਹੜਾ ਰਾਜ ਨਹੀਂ ਹੈ ? a) ਪੰਜਾਬ b) ਭੂਟਾਨ c) ਬੰਗਲਾਦੇਸ਼ d) ਚੀਨ 2) ਹੇਠ ਲਿਖੀਆਂ ਵਿਚੋਂ ਕਿਹੜਾ ਰਾਜ ਹੈ ? a) ਉੱਤਰ ਪ੍ਰਦੇਸ਼ b) ਭੂਟਾਨ c) ਵਿਸ਼ਵ ਸਿਹਤ ਸੰਸਥਾ d) ਵਿਸ਼ਵ ਬੈਂਕ 3) ਕੀ "ਸੰਯੁਕਤ ਰਾਸ਼ਟਰ ਸੰਘ" ਇੱਕ ਰਾਜ ਹੈ ? a) ਨਹੀਂ b) ਹਾਂ

排行榜

视觉风格

选项

切换模板

恢复自动保存: