1) ਭਾਰਤ ਵਿੱਚ ਰੇਲਵੇ ਪ੍ਰਣਾਲੀ ਕਦੋ ਸਥਾਪਿਤ ਕੀਤੀ ਗਈ ? a) 1835 ਵਿੱਚ b) 1900 ਵਿੱਚ c) 1853 ਵਿਚ d) 1947 ਵਿੱਚ 2) ਉਲੰਪਿਕ ਝੰਡੇ ਵਿੱਚ ਕਿੰਨੇ ਰੰਗ ਹੁੰਦੇ ਹਨ? a) 6 b) 5 c) 4 d) 3 3) ਨੇਵੀ ਦਿਨ ਕਦੋ ਮਨਾਇਆ ਜਾਂਦਾ ਹੈ? a) 4 ਦਿਸੰਬਰ  b) 4 ਨਵੰਬਰ c) 6 ਜਨਵਰੀ d) 11 ਅਪ੍ਰੈਲ 4) ਆਗਾ ਖਾਨ ਕੱਪ ਕਿਸ ਖੇਡ ਨਾਲ ਸਬੰਧਿਤ ਹੈ ? a) ਕ੍ਰਿਕਟ b) ਹਾਕੀ c) ਫੁੱਟਬਾਲ d) ਬਾਸਕਿਟਬਾਲ 5) ਹਰ ਸਾਲ ਵਿੱਚ ਕਿੰਨੇ ਨੋਬਲ ਪੁਰਸਕਾਰ ਦਿਤੇ ਜਾਂਦੇ ਹਨ? a) 6 b) 4 c) 2 d) 8

排行榜

视觉风格

选项

切换模板

恢复自动保存: