1) ਧਰਤੀ ਆਪਣੇ ਧੁਰੇ ਦੁਆਲੇ ਪੱਛਮ ਤੋਂ ਪੂਰਬ ਵੱਲ ________ ਘੰਟਿਆਂ ਵਿੱਚ ਚੱਕਰ ਕੱਟਦੀ ਹੈ। a) 12 b) 20 c) 24 d) 36 2) ______ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਉੱਤੇ ਸਿੱਧੀਆਂ ਪੈਂਦੀਆਂ ਹਨ। a) 21 ਸਤੰਬਰ  b) 21 ਜੂਨ c) 21 ਮਾਰਚ d) 21 ਦਸੰਬਰ 3) ਉੱਤਰੀ ਅਰਧ ਗੋਲੇ ਵਿੱਚ ਸਭ ਤੋਂ ਲੰਬੀ ਰਾਤ ਕਦੋਂ ਹੁੰਦੀ ਹੈ? a) 21 ਜੂਨ  b) 23 ਸਤੰਬਰ c) 22 ਦਸੰਬਰ d) 21 ਮਾਰਚ 4) ਕਿਹੜੀ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ? a) ਕਰਕ ਰੇਖਾ b) ਭੂ-ਮੱਧ ਰੇਖਾ c) ਮਕਰ ਰੇਖਾ d) ਮੁੱਖ ਮਧਿਆਨ ਰੇਖਾ 5) ਧਰਤੀ ਦੇ ਸਭ ਤੋਂ ਵੱਡੇ ਵਿਥਕਾਰੀ ਗੋਲੇ ਜਾਂ ਗਲੋਬ ਦੇ ਸਭ ਤੋਂ ਵੱਡੇ ਚੱਕਰ ਦਾ ਨਾਂਅ ਕੀ ਹੈ? a) ਕਰਕ ਰੇਖਾ b) ਭੂ-ਮੱਧ ਰੇਖਾ c) ਮਕਰ ਰੇਖਾ d) ਮੁੱਖ ਮਧਿਆਨ ਰੇਖਾ 6) ਭੂ-ਮੱਧ ਰੇਖਾ ਸਮੇਤ ਵਿਥਕਾਰਾਂ ਜਾਂ ਅਕਸ਼ਾਂਸ਼ ਰੇਖਾਵਾਂ ਦੀ ਕੁੱਲ ਗਿਣਤੀ ਕਿੰਨੀ ਹੈ? a) 90 b) 180 c) 181 d) 360 7) 0° ਤੋਂ 23½° ਉੱਤਰ ਵੱਲ ਖਿੱਚੇ ਅਕਸ਼ਾਂਸ਼ (ਵਿਥਕਾਰ) ਨੂੰ ਕੀ ਕਿਹਾ ਜਾਂਦਾ ਹੈ? a) ਕਰਕ ਰੇਖਾ b) ਮਕਰ ਰੇਖਾ c) ਭੂ-ਮੱਧ ਰੇਖਾ 8) ਭਾਰਤ ਦੇ ਮੱਧ ਵਿੱਚੋਂ ਕਿਹੜੀ ਰੇਖਾ ਲੰਘਦੀ ਹੈ? a) ਭੂ-ਮੱਧ ਰੇਖਾ b) ਮਕਰ ਰੇਖਾ c) ਕਰਕ ਰੇਖਾ 9) ਭੂ-ਮੱਧ ਰੇਖਾ ਦੇ ਸਮਾਨੰਤਰ ਖਿੱਚੀਆਂ ਗਈਆਂ ਗੋਲਾਕਾਰ ਰੇਖਾਵਾਂ ਨੂੰ ਕੀ ਕਿਹਾ ਜਾਂਦਾ ਹੈ? a) ਅਕਸ਼ਾਂਸ਼ ਜਾਂ ਵਿਥਕਾਰ b) ਦੇਸ਼ਾਂਤਰ ਜਾਂ ਲੰਬਕਾਰ 10) ਭੂ-ਮੱਧ ਰੇਖਾ ਤੋਂ ਉੱਤਰੀ ਧੁਰੇ ਵੱਲ ਅਕਸ਼ਾਂਸ਼ ਰੇਖਾਵਾਂ ਦੀ ਗਿਣਤੀ ਕਿੰਨੀ ਹੈ? a) 45 b) 60 c) 75 d) 90

排行榜

视觉风格

选项

切换模板

恢复自动保存: