1) Consider the following statements in respect of two natural numbers a and b such that a is prime number and b is composite number. which of the following statement is true ? ( ਦੋ ਪ੍ਰਾਕ੍ਰਿਤਿਕ ਸੰਖਿਆਵਾਂ a ਅਤੇ b ਦੇ ਸੰਬੰਧ ਵਿੱਚ ਹੇਠਾਂ ਦਿੱਤੇ ਕਥਨਾ ਤੇ ਧਿਆਨ ਦਿਓ ਜਿਵੇਂ ਕਿ a ਇੱਕ ਅਭਾਜ ਸੰਖਿਆ ਹੈ ਅਤੇ b ਇੱਕ ਭਾਜ ਸੰਖਿਆ ਹੈ। ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ?) a) a×b can be an odd number. (a×bਇੱਕ ਟਾਂਕ ਸੰਖਿਆ ਹੋ ਸਕਦੀ ਹੈ) b) b/a can be a prime number. ( b/a ਇੱਕ ਅਭਾਜ ਸੰਖਿਆ ਹੋ ਸਕਦੀ ਹੈ) c) a+b can be a prime number. (a+b ਇੱਕ ਅਭਾਜ ਸੰਖਿਆ ਹੋ ਸਕਦੀ ਹੈ) d) All of the above. (ਉਪਰੋਕਤ ਸਾਰੇ) 2) How many numbers are there in the set S = ( 300,301,302....400 ) which are divisible by 5 ? ( S=(300,301,302.....400) ਸਮੂਹ ਵਿੱਚ ਕਿੰਨੀਆਂ ਸੰਖਿਆਵਾਂ ਹਨ ਜੋ 5 ਨਾਲ ਵੰਡੀਆਂ ਜਾਂਦੀਆਂ ਹਨ?) a) 21 b) 19 c) 20 d) None of these 3) Observe the pattern and write the number at.....? (ਪੈਟਰਨ ਨੂੰ ਵੇਖੋ ਅਤੇ ..... ਤੇ ਨੰਬਰ ਲਿਖੋ) a) 36 b) 49 c) 64 d) 81 4) I am a 5 digit number and divisible by 5 but not by 10. Digits at my tens and thousands place are the second and third prime numbers respectively. The digit at hundreds place is an even prime number and thousands place is it's half. Who I am? (ਮੈਂ 5 ਅੰਕਾਂ ਦੀ ਸੰਖਿਆ ਹਾਂ ਅਤੇ 5 ਨਾਲ ਵੰਡੀ ਜਾ ਸਕਦੀ ਹਾਂ ਪਰ 10 ਨਾਲ ਨਹੀਂ। ਮੇਰੇ ਦਸਵੇਂ ਅਤੇ ਹਜ਼ਾਰਵੇਂ ਸਥਾਨਾਂ ਤੇ ਅੰਕ ਕਰਮਵਾਰ ਦੂਜੀ ਅਤੇ ਤੀਜੀ ਅਭਾਜ ਸੰਖਿਆਵਾਂ ਹਨ, ਸੈਂਕੜੇ ਸਥਾਨ ਤੇ ਅੰਕ ਇੱਕ ਜਿਸਤ ਅਭਾਜ ਸੰਖਿਆ ਹੈ ਅਤੇ ਦਸ ਹਜ਼ਾਰਵਾਂ ਸਥਾਨ ਇਸਦਾ ਅੱਧਾ ਹੈ। ਮੈਂ ਕੌਣ ਹਾਂ?) a) 27155 b) 17255 c) 15235 d) 21355 5) which of the following is correct? (ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ?) a) 4¹⁰×4¹²=4¹²⁰ b) 4¹⁰×4¹²=4¹² c) 4¹⁰×4¹²=4²² d) 4¹⁰×4¹²=4¹⁰
0%
WORDWALL (9th)
共享
共享
共享
由
Vivekmahajan20
编辑内容
打印
嵌入
更多
作业
排行榜
显示更多
显示更少
此排行榜当前是私人享有。单击
,共享
使其公开。
资源所有者已禁用此排行榜。
此排行榜被禁用,因为您的选择与资源所有者不同。
还原选项
随堂测验
是一个开放式模板。它不会为排行榜生成分数。
需要登录
视觉风格
字体
需要订阅
选项
切换模板
显示所有
播放活动时将显示更多格式。
打开成绩
复制链接
QR 代码
删除
恢复自动保存:
?