1) ਵਿਆਕਰਨ ਦੇ ਕਿੰਨੇ ਭਾਗ ਹਨ? a) ੩ b) ੨ c) ੪ d) ੫ 2) ਵਿਆਕਰਨ ਦੇ ਪਹਿਲੇ ਭਾਗ ਦਾ ਨਾਮ ਦਸੋ| a) ਸ਼ਬਦ ਬੋਧ b) ਅੱਖਰ ਬੋਧ c) ਵਾਕ ਬੋਧ d) ਅਰਥ ਬੋਧ 3) ਅੱਖਰ ਬੋਧ ਨੂੰ ਹੋਰ ਕੀ ਕਿਹਾ ਜਾਂਦਾ ਹੈ| a) ਸ਼ਬਦ ਬੋਧ b) ਵਰਨ ਬੋਧ c) ਵਿਆਕਰਨ d) ਵਾਕ ਬੋਧ 4) ਸਹੀ ਵਾਕ ਚੁਣੋ| a) ਰਾਮ ਹੈ ਪੜ੍ਦਾ| b) ਪਲਕ ਖੇਡਦੀ ਹੈ| c) ਲਿਖਿਆ ਹੈ|ਮਨਰੀਤ ਨੇ d) ਹੈ ਟਮਾਟਰ |ਗੋਲ 5) ਸ਼ਬਦ ਬੋਧ ਵਿੱਚ ਅਸੀਂ ਕੀ ਸਿੱਖਦੇ ਹਾਂ| a) ਵਾਕ ਬਣਾਉਣੇ b) ਵਰਨਮਾਲਾ c) ਸ਼ਬਦ ਬਣਾਉਣੇ d) ਕੁਝ ਨਹੀਂ

punjabi quiz

аутор

Табела

Визуелни стил

Поставке

Промени шаблон

Врати аутоматски сачувано: ?