1) ਸਾਡੇ ਸਰੀਰ ਵਿੱਚ ਕਾਬੂ ਅਤੇ ਤਾਲਮੇਲ ਦਾ ਕਾਰਜ ਕੌਣ ਕਰਦਾ ਹੈ? a) ਨਾੜੀ ਸਿਸਟਮ b) ਹਾਰਮੋਨ c) ਏ ਤੇ ਬੀ d) ਉਪਰੋਕਤ ਕੋਈ ਨਹੀਂ 2) ਦਿਮਾਗ ਦਾ ਕਿਹੜਾ ਭਾਗ ਅਣਇਛਿੱਤ ਕਿਰਿਆਵਾਂ ਜਿਵੇਂ ਕਿ ਲਹੂ ਦਾ ਦਬਾਉ, ਲਾਰ ਆਉਣਾ ਅਤੇ ਉਲਟੀ ਆਉਣਾ ਨੂੰ ਨਿਯੰਤਰਿਤ ਕਰਦਾ ਹੈ? a) ਮੈਡੂਲਾ b) ਸੈਰੀਬੈਲਮ c) ਸੈਰੀਬਰਮ d) ਸੁਖਮਨਾ ਨਾੜੀ 3) ਇਹਨਾਂ ਵਿੱਚੋਂ ਅਣਇਛਿੱਤ ਉਦਾਹਰਨਾਂ ਕਿਹੜੀਆਂ ਹਨ? a) ਸਵਾਦ ਖਾਣਾ ਵੇਖ ਕੇ ਮੂੰਹ ਵਿੱਚੋਂ ਪਾਣੀ ਆਉਣਾ b) ਚਲਨਾ c) ਚਿੱਤਰ ਬਣਾਉਣਾ d) ਦੌੜਨਾ 4) ਪੌਦਿਆਂ ਦੀਆਂ ਜੜਾਂ ਦਾ ਪਾਣੀ ਵੱਲ ਝੁਕਾ ਕਿਸ ਅਨੁਵਰਤਨ ਦੀ ਉਦਾਹਰਨ ਹੈ? a) ਭੌ ਅਨੁਵਰਤਨ b) ਜਲ ਅਨੂਵਰਤਨ c) ਰਸਾਇਨਿਕ ਅਨੁਵਰਤਨ d) ਪ੍ਰਕਾਸ਼ ਅਨੁਵਰਤਨ 5) ਇੰਸੁਲਿਨ ਦਾ ਟੀਕਾ ਲਗਵਾਉਣ ਦੀ ਸਲਾਹ ਕਦੋਂ ਦਿੱਤੀ ਜਾਂਦੀ ਹੈ? a) ਗਿਲੜ ਰੋਗ ਹੋਣ ਤੇ b) ਟੀ.ਬੀ. ਹੋਣ ਤੇ c) ਸ਼ੱਕਰ ਰੋਗ ਹੋਣ ਤੇ d) ਇਹਨਾਂ ਵਿੱਚੋਂ ਕੋਈ ਵੀ ਨਹੀਂ

ਕਾਬੂ ਅਤੇ ਤਾਲਮੇਲ

Rankningslista

Visuell stil

Alternativ

Växla mall

Återställ sparas automatiskt: ?