1) ਗੁਰਮੁਖੀ ਲਿਪੀ ਦੇ ਦੁੱਤ ਅੱਖਰ ਕਿੰਨੇ ਹਨ? a) ਤਿੰਨ b) ਪੰਜ c) ਚਾਰ d) ਦੋ 2) ਗੁਰਮੁਖੀ ਲਿਪੀ ਕਿਹੜੇ ਗੁਰੂ ਜੀ ਦੀ ਰਚਨਾ ਹੈ? a) ਗੁਰੂ ਨਾਨਕ ਦੇਵ ਜੀ।  b) ਗੁਰੂ ਰਾਮਦਾਸ ਜੀ। c) ਗੁਰੂ ਅੰਗਦ ਦੇਵ ਜੀ। d) ਗੁਰੂ ਅਰਜਨ ਦੇਵ ਜੀ। 3) ਗੁਰਮੁਖੀ ਲਿਪੀ ਦੇ ਸਵਰ ਕਿਹੜੇ ਹਨ? a) ਕ, ਖ ,ਗ b) ੳ,ਅ,ੲ c) ਸ਼,ਖ਼,ਗ਼, d) ਨ,ਮ,ਣ, 4) ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ? a) ਤਿੰਨ b) ਪੰਜ c) ਦੋ d) ਦਸ

ਗੁਰਮੁਖੀ ਲਿਪੀ

排行榜

視覺風格

選項

切換範本

恢復自動保存: ?