ਸੰਵਿਧਾਨ ਬਣਾਉਣ ਦਾ ਸੁਝਾਅ - ਐਮ ਐਨ ਰਾਏ , ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ - 9 ਦਸੰਬਰ 1946, ਸੰਵਿਧਾਨ ਦੇ ਨਿਰਮਾਤਾ - ਡਾ.ਬੀ ਆਰ ਅੰਬੇਡਕਰ , ਸੰਵਿਧਾਨ ਬਣਾਉਣ ਲਈ ਲੱਗਾ ਸਮਾ - 2 ਸਾਲ 11ਮਹੀਨੇ 18 ਦਿਨ, ਸੰਵਿਧਾਨ ਬਣ ਕੇ ਤਿਆਰ ਹੋਇਆ - 26 ਨਵੰਬਰ 1949, ਸੰਵਿਧਾਨ ਲਾਗੂ ਹੋਇਆ - 26 ਜਨਵਰੀ 1950, ਸੰਵਿਧਾਨ ਦੇ ਕੁੱਲ ਅਨੁਸ਼ੇਦ - 395, ਸੰਵਿਧਾਨ ਦੇ ਕੁੱਲ ਭਾਗ - 25, ਸੰਵਿਧਾਨ ਦੀਆ ਕੁੱਲ ਅਨੁਸ਼ੂਚੀਆਂ - 12, ਸੰਵਿਧਾਨ ਦੀ ਸ਼ੁਰੂਆਤ ਕਿਸ ਨਾਲ ਹੁੰਦੀ ਹੈ - ਪ੍ਰਸਤਾਵਨਾ ਨਾਲ,

ਭਾਰਤੀ ਸੰਵਿਧਾਨ

排行榜

快閃記憶體卡是一個開放式範本。它不會為排行榜生成分數。

視覺風格

選項

切換範本

恢復自動保存: ?