1) ਇਸ ਫਲ ਦਾ ਨਾਂ ਕੀ ਹੈ ? a) ਅੰਬ b) ਕੇਲਾ c) ਅੰਗੂਰ 2) ਇਸ ਫਲ ਦਾ ਕੀ ਰੰਗ ਹੈ a) ਚਿੱਟਾ b) ਲਾਲ c) ਨੀਲਾ 3) ਇਸ ਫਲ ਦਾ ਕੀ ਸੁਵਾਦ ਹੈ a) ਕੌੜਾ b) ਮਿੱਠਾ c) ਖੱਟਾ 4) ਇਹ ਕਿਹੜੇ ਫਲ ਦਾ ਦਰਖ਼ਤ ਹੈ a) ਸੇਬ b) ਅੰਬ c) ਰੰਬੂਤਨ 5) ਇਸ ਤਸਵੀਰ ਵਿਚ ਬੱਚੇ ਕੀ ਕਰਦੇ ਹਨ a) ਕਸਰਤ b) ਪੜਦੇ c) ਖੇਡ ਦੇ 6) ਇਹ ਕਿਸ ਜਗ੍ਹਾ ਦੀ ਤਸਵੀਰ ਹੈ a) ਘਰ b) ਹਸਪਤਾਲ c) ਸਕੂਲ 7) ਡਾਕਟਰ ਕਿੱਥੇ ਕੰਮ ਕਰਦਾ ਹੈ a) ਸਕੂਲ b) ਹਸਪਤਾਲ c) ਖੇਤ 8) ਸ਼ੇਰ ਕਿੱਥੇ ਰਹਿੰਦਾ ਹੈ a) ਘਰ b) ਦਰਖਤ c) ਜੰਗਲ 9) ਇਹ ਫੁੱਲ ਦਾ ਕੀ ਨਾਂ ਹੈ a) ਚਮੇਲੀ b) ਗਲਾਬ c) ਗੁਲਹੜ 10) ਇਹ ਕਿਹੜਾ ਫੁੱਲ ਹੈ? a) ਕਲੀਆਂ b) ਸੂਰਜ ਮੁਖੀ c) ਕੰਵਲ

ਆਓ ਪੰਜਾਬੀ ਪੜ੍ਹੀਏ- PUNJABI QUIZ

排行榜

視覺風格

選項

切換範本

恢復自動保存: ?