1) If the length of the shadow of a tree is decreasing then the angle of elevation is......./ ਜੇਕਰ ਰੁੱਖ ਦੇ ਪਰਛਾਵੇਂ ਦੀ ਲੰਬਾਈ ਘਟੇਗੀ ਤਾਂ ਉਚਾਣ ਕੋਣ..... a) Increasing / ਵਧੇਗਾ b) Decreasing / ਘਟੇਗਾ c) Remains the same / ਬਰਾਬਰ ਰਹੇਗਾ d) None of these / ਇਹਨਾਂ ਵਿੱਚੋਂ ਕੋਈ ਨਹੀਂ 2) If the height of a tower and length of its shadow are equal, then the angle of elevation of sun is: / ਜੇਕਰ ਇੱਕ ਟਾਵਰ ਦੀ ਉਚਾਈ ਅਤੇ ਜ਼ਮੀਨ ਤੇ ਇਸ ਦੇ ਪਰਛਾਵੇਂ ਦੀ ਲੰਬਾਈ ਬਰਾਬਰ ਹੈ,ਤਾਂ ਸੂਰਜ ਦਾ ਉਚਾਣ ਕੋਣ ਕੀ ਹੋਵੇਗਾ? a) 30° b) 60° c) 45° d) 15° 3) The ratio of the height of a tower and the length of its shadow on the ground is ✓3:1. The angle of elevation of sun is:/ਜੇਕਰ ਇੱਕ ਟਾਵਰ ਦੀ ਉਚਾਈ ਅਤੇ ਜ਼ਮੀਨ ਤੇ ਇਸ ਦੇ ਪਰਛਾਵੇਂ ਦੀ ਲੰਬਾਈ ਦਾ ਅਨੁਪਾਤ ✓3:1 ਹੋਵੇ, ਤਾਂ ਸੂਰਜ ਦਾ ਉਚਾਣ ਕੋਣ ਹੈ: a) 30° b) 60° c) 45° d) 75° 4) The angle of elevation of the top of a tower from a point on the ground, which is 30 m away from the foot of the tower is 30°.Find the height of tower. ਜ਼ਮੀਨ ਦੇ ਇੱਕ ਬਿੰਦੂ ਤੋਂ,ਜੋ ਮੀਨਾਰ ਦੇ ਆਧਾਰ ਬਿੰਦੂ ਤੋਂ 30 ਮੀ ਦੀ ਦੂਰੀ ਤੇ ਹੈ,ਮੀਨਾਰ ਦੇ ਸਿਖਰ ਦਾ ਉਚਾਣ ਕੋਣ 30° ਹੈ।ਮੀਨਾਰ ਦੀ ਉਚਾਈ ਪਤਾ ਕਰੋ I a) 3✓10 b) 10✓3 c) ✓10 d) ✓3 5) A ladder makes an angle of 60° with the ground, when placed along a wall.If the foot of the ladder is 8m away from the wall, then the length of ladder is :/ਇੱਕ ਕੰਧ ਨਾਲ ਲੱਗੀ ਪੌੜੀ, ਜ਼ਮੀਨ ਨਾਲ 60° ਕੋਣ ਬਣਾਉਦੀ ਹੈ, ਜੇਕਰ ਪੌੜੀ ਦੇ ਪੈਰ ਕੰਧ ਤੋਂ 8ਮੀ ਦੂਰ ਹੋਣ, ਤਾਂ ਪੌੜੀ ਦੀ ਲੰਬਾਈ ਪਤਾ ਕਰੋ। a) 4 m b) 8m c) 16m d) 8✓3 m
0%
Class 10(Chapter 9)
แชร์
แชร์
แชร์
โดย
Bajwarupinder14
แก้ไขเนื้อหา
สั่งพิมพ์
ฝัง
เพิ่มเติม
กำหนด
ลีดเดอร์บอร์ด
แสดงเพิ่มขึ้น
แสดงน้อยลง
ลีดเดอร์บอร์ดนี้ตอนนี้เป็นส่วนตัว คลิก
แชร์
เพื่อทำให้เป็นสาธารณะ
ลีดเดอร์บอร์ดนี้ถูกปิดใช้งานโดยเจ้าของทรัพยากร
ลีดเดอร์บอร์ดนี้ถูกปิดใช้งานเนื่องจากตัวเลือกของคุณแตกต่างสำหรับเจ้าของทรัพยากร
แปลงกลับตัวเลือก
แบบทดสอบ
เป็นแม่แบบแบบเปิดที่ไม่ได้สร้างคะแนนสำหรับลีดเดอร์บอร์ด
ต้องลงชื่อเข้าใช้
สไตล์ภาพ
แบบ อักษร
ต้องสมัครสมาชิก
ตัวเลือก
สลับแม่แบบ
แสดงทั้งหมด
รูปแบบเพิ่มเติมจะปรากฏเมื่อคุณเล่นกิจกรรม
เปิดผลลัพธ์
คัดลอกลิงค์
คิวอาร์โค้ด
ลบ
คืนค่าการบันทึกอัตโนมัติ:
ใช่ไหม