1) A ladder 10 m long reaches a window 8m above the ground.Find the distance of the foot of the ladder from base of the wall.🔶 10ਮੀ. ਲੰਬੀ ਇੱਕ ਪੌੜੀ ਇੱਕ ਕੰਧ ਨਾਲ ਲਗਾਉਣ ਤੇ ਜ਼ਮੀਨ ਨਾਲੋਂ 8m ਦੀ ਉੱਚਾਈ ਤੇ ਸਥਿਤ ਇੱਕ ਖਿੜਕੀ ਤੱਕ ਪਹੁੰਚਦੀ ਹੈ। ਕੰਧ ਦੇ ਅਧਾਰ ਤੋਂ ਪੌੜੀ ਦੇ ਹੇਠਲੇ ਸਿਰੇ ਦੀ ਦੂਰੀ ਪਤਾ ਕਰੋ। a) 4m b) 6m c) 2m d) 5m 2) ABC is an equilateral triangle with length of side 2a.Find the length of each of its altitudes.🔶 ਇੱਕ ਸਮਭੁਜੀ ਤ੍ਰਿਭੁਜ ABC ਦੀ ਭੁਜਾ ਦੀ ਲੰਬਾਈ 2a ਹੈ।ਇਸਦੇ ਹਰੇਕ ਸਿਖ਼ਰ ਲ਼ੰਬ ਦੀ ਲੰਬਾਈ ਪਤਾ ਕਰੋ। a) a✓3 b) a✓2 c) 2✓3 d) 3a 3) A vertical pole of a length 6 m casts a shadow 4 m long on the ground and at the same time a tower casts a shadow 28 m long.Find the height of the tower.🔶6m ਲੰਬਾਈ ਵਾਲੇ ਇੱਕ ਲੰਬ ਰੂਪ ਵਿੱਚ ਖੜ੍ਹੇ ਖੰਭੇ ਦੀ ਜ਼ਮੀਨ ' ਤੇ ਪਰਛਾਵੇਂ ਦੀ ਲੰਬਾਈ 4m ਹੈ, ਜਦੋਂ ਕਿ ਉਸੇ ਸਮੇਂ ਇੱਕ ਮੀਨਾਰ ਦੇ ਪਰਛਾਵੇਂ ਦੀ ਲੰਬਾਈ 28m ਹੈ। ਮੀਨਾਰ ਦੀ ਉਚਾਈ ਪਤਾ ਕਰੋ। a) 41m b) 45m c) 43m d) 42m 4) In figure DE || BC, Find EC.🔶 ਚਿੱਤਰ ਵਿੱਚ DE || BC ਹੈ,EC ਦਾ ਮੁੱਲ ਪਤਾ ਕਰੋ। a) 5 cm b) 2 cm c) 3 cm d) 6 cm 5) In figure,DE || BC ,Find AD. 🔶 ਚਿੱਤਰ ਵਿੱਚ DE||BC ,AD ਦਾ ਮੁੱਲ ਕਰੋ। a) 2.5 cm b) 3.2 cm c) 2.4 cm d) 3.4 cm
0%
Triangles ,Class 10th
แชร์
แชร์
แชร์
โดย
Bajwarupinder
แก้ไขเนื้อหา
สั่งพิมพ์
ฝัง
เพิ่มเติม
กำหนด
ลีดเดอร์บอร์ด
แสดงเพิ่มขึ้น
แสดงน้อยลง
ลีดเดอร์บอร์ดนี้ตอนนี้เป็นส่วนตัว คลิก
แชร์
เพื่อทำให้เป็นสาธารณะ
ลีดเดอร์บอร์ดนี้ถูกปิดใช้งานโดยเจ้าของทรัพยากร
ลีดเดอร์บอร์ดนี้ถูกปิดใช้งานเนื่องจากตัวเลือกของคุณแตกต่างสำหรับเจ้าของทรัพยากร
แปลงกลับตัวเลือก
แบบทดสอบ
เป็นแม่แบบแบบเปิดที่ไม่ได้สร้างคะแนนสำหรับลีดเดอร์บอร์ด
ต้องลงชื่อเข้าใช้
สไตล์ภาพ
แบบ อักษร
ต้องสมัครสมาชิก
ตัวเลือก
สลับแม่แบบ
แสดงทั้งหมด
รูปแบบเพิ่มเติมจะปรากฏเมื่อคุณเล่นกิจกรรม
เปิดผลลัพธ์
คัดลอกลิงค์
คิวอาร์โค้ด
ลบ
คืนค่าการบันทึกอัตโนมัติ:
ใช่ไหม