1) ਹੇਠ ਲਿਖੇ ਸਮੀਕਰਣ ਨੂੰ ਹੱਲ ਕਰੋ: Solve the following equation: 6x + 10= -2 a) 3 b) 2 c) -2 d) -3 2) ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋਡ਼ ਕਿੰਨਾ ਹੁੰਦਾ ਹੈ ? What is the sum of three angles of a triangle? a) 360° b) 180° c) 90° d) 60° 3) ਤ੍ਰਿਭੁਜ ABC ਵਿੱਚ ਜੇਕਰ ਕੋਣ A ਦਾ ਮਾਪ 40° ਅਤੇ ਕੋਣ B ਦਾ ਮਾਪ 55° ਹੋਵੇ ਤਾਂ ਕੋਣ C ਦਾ ਮੁੱਲ ਪਤਾ ਕਰੋ। In a triangle ABC if measure of angle A is 40° and measure of angle B is 55° then find the measure of angle C. a) 75° b) 80° c) 95° d) 85° 4) ਜੇਕਰ 7x + 4 =39 ਤਾਂ x=.......If 7x + 4 = 39 then x =........ a) 6 b) -4 c) 5 d) 8 5) ਹੇਠ ਲਿਖੇ ਲਈ ਬੀਜਗਣਿਤਕ ਵਿਅੰਜਕ ਲਿਖੋ: ਸੰਖਿਆ x ਅਤੇ y ਦੇ ਗੁਣਨਫਲ ਨੂੰ m ਅਤੇ n ਦੇ ਗੁਣਨਫਲ ਵਿੱਚ ਜੋੜੋ। Write algebraic expression for the following:The product of x and y added to the product of m and n. a) x+y+m+n b) xy+m+n c) xy+mn d) xy-mn 6) n=2 ਭਰਨ ਤੇ ਵਿਅੰਜਕ 5n-2 ਦਾ ਮੁੱਲ ਹੈ: The value of expression 5n-2 when n =2 is a) 12 b) -12 c) 8 d) 3 7) ਬੀਜਗਣਿਤਕ ਵਿਅੰਜਕਾਂ 3x +11 ਅਤੇ 2x-7 ਦਾ ਜੋਡ਼ ਹੈ: The sum of algebraic expressions 3x+11 and 2x -7 is a) 5x + 4 b) x + 4 c) 5x -18 d) 5x - 4 8) ਤ੍ਰਿਭੁਜ ਦੇ ਦੋ ........ਹੋ ਸਕਦੇ ਹਨ: A triangle can have two ........ a) ਸਮਕੋਣ Right angles b) ਅਧਿਕ ਕੋਣ Obtuse angles c) ਨਿਊਨ ਕੋਣ Acute angles d) ਸਰਲ ਕੋਣ Straight angles
0%
Class 7th
แชร์
แชร์
แชร์
โดย
N49918723
แก้ไขเนื้อหา
สั่งพิมพ์
ฝัง
เพิ่มเติม
กำหนด
ลีดเดอร์บอร์ด
แสดงเพิ่มขึ้น
แสดงน้อยลง
ลีดเดอร์บอร์ดนี้ตอนนี้เป็นส่วนตัว คลิก
แชร์
เพื่อทำให้เป็นสาธารณะ
ลีดเดอร์บอร์ดนี้ถูกปิดใช้งานโดยเจ้าของทรัพยากร
ลีดเดอร์บอร์ดนี้ถูกปิดใช้งานเนื่องจากตัวเลือกของคุณแตกต่างสำหรับเจ้าของทรัพยากร
แปลงกลับตัวเลือก
แบบทดสอบ
เป็นแม่แบบแบบเปิดที่ไม่ได้สร้างคะแนนสำหรับลีดเดอร์บอร์ด
ต้องลงชื่อเข้าใช้
สไตล์ภาพ
แบบ อักษร
ต้องสมัครสมาชิก
ตัวเลือก
สลับแม่แบบ
แสดงทั้งหมด
รูปแบบเพิ่มเติมจะปรากฏเมื่อคุณเล่นกิจกรรม
เปิดผลลัพธ์
คัดลอกลิงค์
คิวอาร์โค้ด
ลบ
คืนค่าการบันทึกอัตโนมัติ:
ใช่ไหม