1) ਇੱਕ ਅੰਕ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ? How many one digit numbers are there ? a) 9 b) 10 c) 8 d) 7 2) ਦੋ ਅੰਕਾਂ ਦੀ ਸੱਭ ਤੋਂ ਵੱਡੀ ਸੰਖਿਆ ਕਿਹੜੀ ਹੈ ? Which is the greatest two digit number ? a) 98 b) 99 c) 10 d) 97 3) ਅੰਕਾਂ 4 ਅਤੇ 7 ਦੀ ਵਰਤੋਂ ਕਰ ਕੇ ਬਨਣ ਵਾਲੀ ਦੋ ਅੰਕਾਂ ਦੀ ਸੱਭ ਤੋਂ ਛੋਟੀ ਸੰਖਿਆ ਕਿਹੜੀ ਹੈ ? Which is smallest two digit number formed by using digits 4 and 7 ? a) 74 b) 11 c) 47 d) 34 4) ਦੋ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ? How many two digit numbers are there ? a) 80 b) 90 c) 91 d) 92 5) ਸੰਖਿਆ 57 ਦੇ ਅੰਕਾਂ ਨੂੰ ਇੱਕ ਦੂਜੇ ਨਾਲ ਬਦਲਣ ਤੇ ਪ੍ਰਾਪਤ ਹੋਈ ਨਵੀਂ ਸੰਖਿਆ ਅਤੇ ਪੁਰਾਣੀ ਸੰਖਿਆ ਦਾ ਅੰਤਰ ਕਿੰਨਾ ਹੋਵੇਗਾ ? If digits of number 57 are interchanged with each other then what is the difference of new number and original number ? a) 28 b) 38 c) 18 d) 48
0%
Class 7th
แชร์
แชร์
แชร์
โดย
Bhardwajnidhi20
แก้ไขเนื้อหา
สั่งพิมพ์
ฝัง
เพิ่มเติม
กำหนด
ลีดเดอร์บอร์ด
แสดงเพิ่มขึ้น
แสดงน้อยลง
ลีดเดอร์บอร์ดนี้ตอนนี้เป็นส่วนตัว คลิก
แชร์
เพื่อทำให้เป็นสาธารณะ
ลีดเดอร์บอร์ดนี้ถูกปิดใช้งานโดยเจ้าของทรัพยากร
ลีดเดอร์บอร์ดนี้ถูกปิดใช้งานเนื่องจากตัวเลือกของคุณแตกต่างสำหรับเจ้าของทรัพยากร
แปลงกลับตัวเลือก
แบบทดสอบ
เป็นแม่แบบแบบเปิดที่ไม่ได้สร้างคะแนนสำหรับลีดเดอร์บอร์ด
ต้องลงชื่อเข้าใช้
สไตล์ภาพ
แบบ อักษร
ต้องสมัครสมาชิก
ตัวเลือก
สลับแม่แบบ
แสดงทั้งหมด
รูปแบบเพิ่มเติมจะปรากฏเมื่อคุณเล่นกิจกรรม
เปิดผลลัพธ์
คัดลอกลิงค์
คิวอาร์โค้ด
ลบ
คืนค่าการบันทึกอัตโนมัติ:
ใช่ไหม