1) ਭਾਰਤ ਦੀ ਵਿਦੇਸ਼ ਨੀਤੀ ਦੇ ਨਿਰਮਾਤਾ ਕਿਸਨੂੰ ਕਿਹਾ ਜਾਂਦਾ ਹੈ? a) ਬੀ ਆਰ ਅੰਬੇਡਕਰ b) ਪੰਡਿਤ ਜਵਾਹਰ ਲਾਲ ਨਹਿਰੂ c) ਸ੍ਰੀਮਤੀ ਇੰਦਰਾ ਗਾਂਧੀ d) ਮਹਾਤਮਾ ਗਾਂਧੀ 2) ਭਾਰਤ ਦੀ ਵਿਦੇਸ਼ ਨੀਤੀ ਸੰਵਿਧਾਨ ਦੇ ਕਿਸ ਅਨੁਛੇਦ ਵਿਚ ਸ਼ਾਮਿਲ ਹੈ? a) 50 b) 52 c) 53 d) 51 3) ਪੰਚਸ਼ੀਲ ਦਾ ਸਮਝੌਤਾ ਕਦੋਂ ਹੋਇਆ? a) 26 ਅਪ੍ਰੈਲ 1953 b) 25 ਅਪ੍ਰੈਲ 1954 c) 29 ਅਪ੍ਰੈਲ 1954 d) 26 ਅਪ੍ਰੈਲ 1954 4) ਪੰਚਸ਼ੀਲ ਦਾ ਸਮਝੌਤਾ ਕਿਸ ਦੇਸ਼ਾਂ ਵਿਚਕਾਰ ਹੋਇਆ ? a) ਭਾਰਤ ਤੇ ਪਾਕਿਸਤਾਨ b) ਭਾਰਤ ਤੇ ਅਫ਼ਗ਼ਾਨਿਸਤਾਨ c) ਭਾਰਤ ਤੇ ਅਮਰੀਕਾ d) ਭਾਰਤ ਤੇ ਚੀਨ 5) ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਕਿਹੜੇ 2 ਗੁੱਟਾ ਵਿਚ ਵੰਡਿਆ ਗਿਆ ? a) ਅਮਰੀਕਾ ਤੇ ਇੰਗਲੈਂਡ b) ਅਮਰੀਕਾ ਤੇ ਕੈਨੇਡਾ c) ਅਮਰੀਕਾ ਤੇ ਜਾਪਾਨ d) ਸੋਵੀਅਤ ਸੰਘ ਤੇ ਅਮਰੀਕਾ 6) ਭਾਰਤ ਦੀ ਵਿਦੇਸ਼ ਨੀਤੀ ਦੇ ਕਿਹੜੇ ਮੁੱਖ ਸਿਧਾਂਤ ਹਨ।? a) ਗੁੱਟ ਨਿਰਲੇਪ ਦੀ ਨੀਤੀ b) ਬਸਤੀਵਾਦ ਤੇ ਸਾਮਰਾਜਵਾਦ ਦਾ ਵਿਰੌਧ c) ਆਤੰਕਵਾਦ ਦਾ ਵਿਰੌਧ d) ਉਪਰੋਕਤ ਸਾਰੇ 7) ਹੇਠ ਲਿਖਿਆ ਵਿੱਚੋ ਕਿਹੜਾ ਭਾਰਤ ਦਾ ਗੁਆਂਢੀ ਦੇਸ਼ ਨਹੀਂ ਹੈ ? a) ਕਜਾਕਿਸਤਾਨ b) ਪਾਕਿਸਤਾਨ c) ਸ੍ਰੀਲੰਕਾ d) ਨੇਪਾਲ

ਭਾਰਤ ਦੀ ਵਿਦੇਸ਼ ਨੀਤੀ

لوحة الصدارة

النمط البصري

الخيارات

تبديل القالب

استعادة الحفظ التلقائي: ؟