1) Identify the Chemical formula of Hydrochloric acid .(ਹਾਈਡਰੋਕਲੋਰਿਕ ਤੇਜ਼ਾਬ ਦਾ ਰਸਾਇਣਿਕ ਸੂਤਰ ਪਹਿਚਾਣੋ) a) HCl b) NaOH c) MgO 2) Name the type of reaction between acid and base to produce salt and water .(ਜਦੋਂ ਤੇਜਾਬ ਤੇ ਖਾਰ ਦੀ ਕਿਰਿਆ ਤੋਂ ਬਾਅਦ ਲੂਣ ਤੇ ਪਾਣੀ ਬਣਦੇ ਹਨ ਤਾਂ ਇਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ। a) Neutralization reaction (ਉਦਾਸੀਨੀਕਰਨ ਕਿਰਿਆ ) b) Oxidation( ਆਕਸੀਕਰਨ) c) Reduction (ਲਘੂਕਰਨ) 3) Work=...... ਕਾਰਜ=.... a) PxS(ਦਬਾਓ x ਵਿਸਥਪਨ) b) FxS(ਬਲ x ਵਿਸਥਾਪਨ) c) VX I(ਪੁਟੇਂਸ਼ਲ ਅੰਤਰ x ਕਰੰਟ) 4) Octopus has ...... heart. ਆਕਟੋਪਸ ਦੇ ...... ਦਿਲ ਹੁੰਦੇ ਹਨ। a) One (ਇੱਕ) b) Two (ਦੋ) c) Three( ਤਿੰਨ) 5) ਵਿਗਿਆਨੀ ਡੀ ਫ਼ੋਟੋ ਪਹਿਚਾਨੋ (identify Picture of Scientist) a) Sir CV Raman(ਸਰ ਸੀ ਵੀ ਰਮਨ) b) Dr. kastoori Lal Chopra (ਡਾ ਕਸਤੂਰੀ ਲਾਲ ਚੋਪੜਾ) c) Dr. Hargobind khorana (ਡਾ ਹਰ ਗੋਬਿੰਦ ਖੋਰਾਣਾ)  6) Ammeter is used to Measure....in the Circuit .(ਐਮਮੀਟਰ ਸਰਕਟ ਵਿੱਚ...ਮਾਪਣ ਲਈ ਵਰਤਿਆ ਜਾਂਦਾ ਹੈ। a) ਪ੍ਰਤੀਰੋਧ (Resistance) b) ਬਿਜਲੀ ਸ਼ਕਤੀ (Electric power) c) ਬਿਜਲੀ ਕਰੰਟ (Electric Current) 7) Colour of Copper Sulphate is ...(ਕਾਪਰ ਸਲਫੇਟ ਦਾ ... ਰੰਗ ਹੁੰਦਾ ਹੈ। a) ਹਰਾ Green b) ਨੀਲਾ Blue c) ਪੀਲ਼ਾ Yellow 8) Which gas released out when Sodium bicarbonate is heated?(ਸੋਡੀਅਮ ਬਾਈਕਰਬੋਨੇਟ ਨੂੰ ਗਰਮ ਕਰਨ ਤੇ ਕਿਹੜੀ ਗੈਸ ਨਿਕਲਦੀਹੈ? a) ਹਾਈਡਰੋ ਜਨ (Hydrogen gas) b) Carbon dioxide gas ( ਕਾਰਬਨ ਡਾਈਆਕਸਾਈਡ ਗੈਸ ) c) ਨਾਈਟ੍ਰੋਜਨ ਗੈਸ (Nitrogen gas) 

Word Wall quiz (Science slides)

بواسطة

لوحة الصدارة

النمط البصري

الخيارات

تبديل القالب

استعادة الحفظ التلقائي: ؟