ਮੈਂ ਰੋਟੀ ਖਾਂਦਾ ਹਾਂ, ਮੁੰਡੇ ਨੂੰ ਪੁਲਿਸ ਫੜ ਕੇੇ ਲੈ ਗਈ, ਮੇਰਾ ਭਰਾ ਵੱਡਾ ਡਾਕਟਰ ਹੈ, ਅੱਜ ਕਿੰਨਾ ਸੁਹਾਵਨਾ ਮੌਸਮ ਹੈ, ਉਹ ਅਮੀਰ ਹੈ ਫ਼ਿਰ ਵੀ ਮਿਹਨਤੀ ਹੈ, ਕੁੜੀਆਂ ਗਿੱਧਾ ਪਾਉਂਦੀਆਂ ਹਨ, ਸਚਿਨ ਨੇ ਕ੍ਰਿਕਟ ਖੇਡਣੀ ਛੱਡ ਦਿੱਤੀ ਹੈ, ਉਹ ਦਿਨ ਢੁੱਬਾ ਜਦੋਂ ਧੋੜੀ ਚੜ੍ਹਿਆ ਕੁੱਬਾ, ਬੱਚੇ ਨੇ ਨਵੀਂ ਕਮੀਜ਼ ਮੈਲੀ ਕਰ ਦਿੱਤੀ, ਰੱਬ ਕਰੇ ਤੁਸੀਂ ਚੰਗੇ ਨੰਬਰ ਲੈ ਕੇ ਪਾਸ ਹੋਵੋ,

ਵਾਕ ਸ਼ੁਧ ਕਰੋ (Unjumble the Sentences)

لوحة الصدارة

النمط البصري

الخيارات

تبديل القالب

استعادة الحفظ التلقائي: ؟