1) A tangent to a circle intersects it in .............point(s). ਕਿਸੇ ਚੱਕਰ ਦੀ ਸਪਰਸ਼ ਰੇਖਾ ਉਸਨੂੰ ............. ਬਿੰਦੂਆਂ ਤੇ ਕੱਟਦੀ ਹੈ। a) 1 b) 2 c) 3 d) 4 2) A line intersecting a circle in two points is called a............🌸.... ਚੱਕਰ ਨੂੰ ਦੋ ਬਿੰਦੂਆਂ 'ਤੇ ਕੱਟਣ ਵਾਲੀ ਰੇਖਾ ਨੂੰ ........... ਕਹਿੰਦੇ ਹਨ। a) ਸਪਰਸ਼ ਰੇਖਾ/tangent line b) ਛੇਦਕ ਰੇਖਾ / Secant line c) ਵਿਆਸ/Diameter  d) ਇਹਨਾਂ ਵਿੱਚੋਂ ਕੋਈ ਨਹੀਂ/ None of these 3) A circle can have............ parallel tangents at the most. ਇੱਕ ਚੱਕਰ ਦੀਆਂ........... ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। a) 1 b) 2 c) 3 d) 4 4) The common point of a tangent to a circle and the circle is called..........🌸 ਚੱਕਰ ਅਤੇ ਉਸਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ......... ਕਹਿੰਦੇ ਹਨ। a) center point/ ਕੇਂਦਰ ਬਿੰਦੂ  b) Mid point/ਮੱਧ ਬਿੰਦੂ  c) Tangent point/ ਸਪਰਸ਼ ਬਿੰਦੂ  d) None of these/ ਇਹਨਾਂ ਵਿੱਚੋਂ ਕੋਈ ਨਹੀਂ 5) How many tangents can a circle have? ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ? a) 2 b) 3 c) 1 d) ਅਣਗਿਣਤ/Infinite 

Class 10th (Chapter -10)

Výsledková tabule/Žebříček

Vizuální styl

Možnosti

Přepnout šablonu

Obnovit automatické uložení: ?