1) In how many parts does axes divide a plane? ( ਦੋਨੋਂ ਧੁਰੇ ਸਮਤਲ ਨੂੰ ਕਿੰਨੇਂ ਭਾਗਾਂ ਵਿੱਚ ਵੰਡਦੇ ਹਨ?) a) 2 b) 4 c) 6 d) 8 2) Which of the following coordinates lies in 2nd quadrant? ( ਹੇਠ ਲਿਖਿਆਂ ਵਿਚੋਂ ਕਿਹੜਾ ਨਿਰਦੇਸ਼ ਅੰਕ ਦੂਜੀ ਚੌਥਾਈ ਵਿੱਚ ਆਉਂਦਾ ਹੈ?) a) (-5,8) b) (-8,-5) c) (8,-5) d) (5,-8) 3) Coordinates (-3,-5) lies in which of the following quadrant? ( ਨਿਰਦੇਸ਼ ਅੰਕ (-3,-5) ਹੇਠ ਲਿਖਿਆਂ ਵਿਚੋਂ ਕਿਸ ਚੌਥਾਈ ਵਿੱਚ ਆਉਂਦਾ ਹੈ?) a) 1st b) 2nd c) 3rd d) 4th 4) What are the coordinates of point P? (ਬਿੰਦੂ P ਦੇ ਨਿਰਦੇਸ਼ ਅੰਕ ਕੀ ਹਨ?) a) (2,3) b) (2,-3) c) (-3,2) d) (-2,-3) 5) What are the coordinates of point Q? ( ਬਿੰਦੂ Q ਦੇ ਨਿਰਦੇਸ਼ ਅੰਕ ਕੀ ਹਨ?) a) (4,-4) b) (-4,-4) c) (-4,4) d) (4,4)

Class 9th, chapter-3, coordinate geometry (ਨਿਰਦੇਸ਼ ਅੰਕ ਜਿਮਾਇਤੀ)

Ranglista

Vizuális stílus

Beállítások

Kapcsoló sablon

Automatikus mentés visszaállítása :?