1) .....ਫੋਟ ਸਟਾਇਲ ,ਅਕਾਰ , ਰੰਗ , ਬੋਲਡ, ਇਟਾਲਿਕ ਅੰਡਰ ਲਾਈਨ ਅਤੇ ਹੋਰ ਸੰਬੰਧਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ a) Formating b) Alignment c) Proofing d) Filtering 2) ....... ਇਲੈਕਟ੍ਰਾਨਿਕ ਸਪ੍ਰੈਡਸ਼ਟ ਸਾਫਟਵੇਅਰ ਹੈ, ਜੋਂ ਸਵੈਚਾਲਤ ਗਣਨਾ‌ ਲਈ ਵਰਤਿਆ ਜਾਂਦਾ ਹੈ a) M.S WINDOW b) M S.Excel c) M.S.POWERPOINT d) M.S.WORD 3) .......ਵਰਡ ਪ੍ਰੋਸੈਸਰ ਸਾਫਟਵੇਅਰ ਹੈ a) M.S.WINDOW b) M.S.EXCEL c) M.S.POWERPOINT d) M S WORD 4) ਵਰਡ ਵਿਚ ...... ਆਪਸ਼ਨ ਪੇਜ ਦੇ ਢਾਂਚੇ ਅਤੇ ਰੇਅ ਆਊਟ ਨੂੰ ਬਦਲਦਾ ਹੈ। a) Format b) Print and print preview c) Page setup d) Proofing 5) ਸਪੇਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ....... ਕੀਅ ਵਰਤੀ ਜਾਂਦੀ ਹੈ a) Ctrl+F7 b) Alt +F7 c) F7 d) Shift+F7 6) ......ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ (ਫੰਕਸ਼ਨ) ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ a) = ਬਰਾਬਰ ਦਾ ਨਿਸ਼ਾਨ b) + ਜਮਾਂ ਦਾ ਨਿਸ਼ਾਨ c) / ਤਕਸੀਮ ਦਾ ਨਿਸ਼ਾਨ d) @ 7) ਪੇਜ ਸੇਂਟਅਪ ਦੇ ਲਈ ੳਰੀਐਂਟੇਸ਼ਨ ਦੇ ਦੋ ਵਿਕਲਪ ........... ਅਤੇ............ ਹਨ a) ਪੋਰਟਰੇਟ ,ਲੈਡਸਕੈਪ b) ਲੈਡਸਕੈਪ,A4 c) ਪੋਰਟਰੇਟ ,A4 d) ਇਹਨਾਂ ਵਿੱਚੋਂ ਕੋਈ ਨਹੀਂ 8) ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ ਟੈਕਸਟ ਨੂੰ ਮਿਟਾਉਣ ਲਈ ......... ਬਟਨ ਦਬਾਇਆ ਜਾਂਦਾ ਹੈ a) BACKSPACE KEY b) DELETE KEY c) NUM LOCK KEY d) CAPSLOCK KEY 9) ......... ਅਤੇ ........ ਫੰਕਸ਼ਨ ਸੀਮਾ ਵਿੱਚ ਘੱਟ ਅਤੇ ਵੱਧ ਮੁੱਲ ਲਭਣ ਲਈ ਵਰਤੇ ਜਾਂਦੇ ਹਨ a) Min and Max b) - and + c) FIND AND REPLACE d) Go and find 10) ਫਿਲਟਰ ਵਿਕਲਪ ਐਕਸਲ ਦੀ ........ ਟੈਬ ਵਿੱਚ ਉਪਲਬਧ ਹੈ a) Insert b) Data c) View d) Help

Classifica

Stile di visualizzazione

Opzioni

Cambia modello

Ripristinare il titolo salvato automaticamente: ?