1) WWW ਦਾ ਪੂਰਾ ਨਾਮ ਕੀ ਹੈ ? a) ਵੈੱਬ ਵਰਲਡ ਵਾਈਡ b) ਵਰਲਡ ਵਾਈਡ ਵੈੱਬ c) ਵਾਈਫਾਈ ਵੈੱਬ ਵਰਲਡ d) ਵੀਡਿਓ ਵਰਲਡ ਵਾਈਰਲ 2) E-Mail ਦਾ ਪੂਰਾ ਨਾਮ ਕੀ ਹੈ ? a) ਈਜ਼ੀ ਮੇਲ b) ਏਪਿਕ ਮੇਲ c) ਇਲੈਕਟ੍ਰਾਨਿਕ ਮੇਲ d) ਈਥਰਨੈੱਟ ਮੇਲ 3) MODEM ਦਾ ਪੂਰਾ ਨਾਮ ਕੀ ਹੈ ? a) ਮਾਡੂਲੇਟਰ ਡੀਮਾਡੂਲੇਟਰ b) ਮਾਡਰਨ ਅਤੇ ਡੀ ਮਾਡਰਨ c) ਡੀਮਾਡੂਲੇਟਰ ਮਾਡੂਲੇਟਰ d) ਮਾਡਲ ਅਤੇ ਮਾਡੂਲੇਟਰ 4) DSL ਦਾ ਪੂਰਾ ਨਾਮ ਕੀ ਹੈ ? a) ਡੀਜੀਟਲ ਸੂਪਰ ਲਾਈਨ b) ਡੀਜੀਟਲ ਸਬਸਕ੍ਰਾਈਬਰ ਲੈਡਲਾਈਨ c) ਡਿਸਏਬਲ ਸਬਸਕ੍ਰਾਈਬਰ ਲਾਈਨ d) ਡੀਜੀਟਲ ਸਬਸਕ੍ਰਾਈਬਰ ਲਾਈਨ 5) ARPANET ਦਾ ਪੂਰਾ ਨਾਮ ਕੀ ਹੈ ? a) ਐਡਵਾਂਸ ਰੀਸਰਚ ਪ੍ਰੋਜੈਕਟ ਐਜੰਸੀ ਨੈੱਟਵਰਕ b) ਐਕਟਿਵ ਰੀਸਰਚ ਪ੍ਰੋਜੈਕਟ ਐਜੰਸੀ ਨੈੱਟਵਰਕ c) ਐਡਵਾਂਸ ਰੀਸਰਚ ਪਬਲਿਕ ਐਜੰਸੀ ਨੈੱਟ d) ਐਡਵਾਂਸ ਰੀਲੇਟਿਵ ਪਾਸਵਰਡ ਐਜੰਸੀ ਨੈੱਟਵਰਕ

Papan mata

Gaya visual

Pilihan

Tukar templat

Pulihkan autosimpan: ?