1) ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? a) 19ਵੀਂ ਸਦੀ b) 17ਵੀਂ ਸਦੀ c) 18ਵੀਂ ਸਦੀ d) 20ਵੀਂ ਸਦੀ 2) ਅਵਧ ਰਾਜ ਨੂੰ ਸੁਤੰਤਰ ਰਾਜ ਕਦੋਂ ਘੋਸ਼ਿਤ ਕੀਤਾ ਗਿਆ? a) 1724 b) 1730 c) 1738 d) 1739 3) ਇਤਿਹਾਸਿਕ ਇਮਾਰਤ ਇੰਡਿਆ ਗੇਟ ਕਿੱਥੇ ਸਥਿਤ ਹੈ? a) ਦਿੱਲੀ b) ਮੁੰਬਈ c) ਹੈਦਰਾਬਾਦ d) ਚੰਡੀਗੜ੍ਹ 4) ਕਰਨਾਟਕ ਦਾ ਯੁੱਧ ਕਦੋਂ ਹੋਇਆ? a) 1745 - 1760 b) 1746-1763 c) 1745-1762 d) 1743-1761 5) ਬਕਸਰ ਦੀ ਲੜਾਈ ਕਦੋਂ ਹੋਈ ? a) 1757 ਈ b) 1764 c) 1765 d) 1766 6) ਅੰਗਰੇਜਾਂ ਦੀ ਮੁੱਖ ਬਸਤੀ ਦਾ ਨਾਮ ਦੱਸੋ। a) ਦਮਨ b) ਕੋਚੀਨ c) ਸੂਰਤ d) ਗੋਆ

Papan mata

Gaya visual

Pilihan

Tukar templat

Pulihkan autosimpan: ?