1) ਤਿਉਹਾਰ ਅਤੇ ਮੇਲੀਆ ਦਾ ਸਮਾਜ ਵਿਚ ਕੀ ਮਕਸਦ ਹੈ? a) ਲੋਕ ਵਿੱਚ ਧਾਰਮਿਕ ਜਾਗਰੂਕਤਾ ਅਤੇ ਭਾਈਚਾਰਕ ਵਧਾਉਣਾ b) ਖਾਣ-ਪੀਣ c) ਖੇਡਾ ਖੇਡਣਾ d) ਮਨੋਰੰਜਨ 2) ਵਿਸਾਖੀ ਦਾ ਮੇਲਾ ਕਦੋ ਮਨਾਇਆ ਜਾਦਾ ਹੈ? a) ਮਾਘ ਦੇ ਮਹੀਨੇ ਵਿੱਚ b) ਆਸੂ ਦੇ ਮਹੀਨੇ ਵਿੱਚ c) ਵਿਸਾਖ ਦੇ ਮਹੀਨੇ 13 ਅਪ੍ਰੈਲ d) ਫੱਗਣ ਦੇ ਮਹੀਨੇ ਵਿੱਚ 3) ਮੁਕਤਸਰ ਦਾ ਮੇਲਾ ਕਿਹੜੇ ਜ਼ਿਲੇ ਵਿੱਚ ਲੱਗਦਾ ਹੈ? a) ਅੰਮ੍ਰਿਤਸਰ  b) ਗੁਰਦਾਸਪੁਰ c) ਮੁਕਤਸਰ d) ਬਰਨਾਲਾ 4) ਮੇਲਿਆ ਵਿੱਚ ਲੋਕ ਕਿਉ ਸਾਮਿਲ ਹੁੰਦੇ ਹਨ? a) ਪੜਾਈ ਕਰਨ ਲਈ b) ਸ਼ਜਾ ਲੈਣ ਲਈ c) ਮਨੋਰੰਜਨ ਲਈ d) ਖੇਡਾ ਖੇਡਣ ਲਈ

Papan mata

Gaya visual

Pilihan

Tukar templat

Pulihkan autosimpan: ?