1) 1 is neither Prime nor Composite number. 1 ਨਾ ਤਾਂ ਅਭਾਜ ਸੰਖਿਆ ਹੈ ਨਾ ਹੀ ਭਾਜ ਸੰਖਿਆ । a) True ਠੀਕ b) False ਗਲਤ 2) 2,4,6,8 are the multiples of 2. // 2,4,6,8 ਸੰਖਿਆ 2 ਦੇ ਗੁਣਜ ਹਨ। a) True ਠੀਕ b) False ਗਲਤ 3) 5,10,15,20,25 are not the first five multiples of 5 .// 5 ਦੇ ਪਹਿਲੇ 5 ਗੁਣਜ 5,10,15,20,25 ਨਹੀਂ ਹਨ। a) True ਠੀਕ b) False ਗਲਤ 4) Prime number is a number which is divisible by 1 and itself only. ਅਭਾਜ ਸੰਖਿਆ 1 ਅਤੇ  ਆਪਣੇ ਆਪ ਨਾਲ ਹੀ ਭਾਗ ਹੁੰਦੀ ਹੈ। a) True ਠੀਕ b) False ਗਲਤ 5) Composite number have not more than 2 factors. ਭਾਜ ਸੰਖਿਆ ਦੇ 2 ਨਾਲੋਂ ਜਿਆਦਾ ਗੁਣਨਖੰਡ ਨਹੀਂ ਹੁੰਦੇ। a) True ਠੀਕ b) False ਗਲਤ

Class 6 (Chapter1)-2

autor:

Tabela rankingowa

Motyw

Opcje

Zmień szablon

Przywrócić automatycznie zapisane ćwiczenie: ?