1) Which digit is neither Prime number nor Composite number? ਕਿਹੜਾ ਅੰਕ ਨਾ ਤਾਂ ਭਾਜ ਸੰਖਿਆ ਹੈ ਨਾ ਹੀ ਅਭਾਜ ਸੰਖਿਆ ? a) 1 b) 2 c) 4 2) Which is the Smallest Composite number? ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ ? a) 2 b) 3 c) 4 3) How many even numbers are Prime? ਕਿੰਨੀਆਂ ਜਿਸਤ ਸੰਖਿਆਵਾਂ ਅਭਾਜ ਹਨ ? a) Only 1 b) Only 2 c) 3 4) Which digit is the factor of every number? ਕਿਹੜਾ ਅੰਕ ਹਰ ਸੰਖਿਆ ਦਾ ਗੁਣਨਖੰਡ ਹੈ ? a) 2 b) 10 c) 1 5) Which is the Smallest Perfect number? ਸਭ ਤੋਂ ਛੋਟੀ ਆਦਰਸ਼ ਸੰਖਿਆ ਕਿਹੜੀ ਹੈ? a) 5 b) 6 c) 3

Class 6 (Chapter 2)-4

Ranking

Estilo visual

Opções

Alterar modelo

Restaurar arquivo salvo automaticamente: ?