1) ਉਸ ਵੇਲੇ ਬੱਚੇ ਕਿਸ ਚੀਜ਼ ਵਿੱਚ ਮਸਤ ਸਨ a) ਘੁੰਮਣ - ਫਿਰਨ ਵਿੱਚ b) ਖਾਣ-ਪੀਣ ਵਿੱਚ c) ਖੇਡਣ ਵਿੱਚ 2) ਬੁੰਦਾ ਕਿਸ ਹਾਲਾਤ ਵਿੱਚ ਸੀ a) ਅੰਨ੍ਹਾ b) ਲੰਗੜਾ c) ਗੁੰਗਾ 3) ਬਜੁਰਗ ਕਿਵੇਂ ਡਿੱਗਿਆ a) ਠੇਡਾ ਖਾ ਕੇ b) ਬੱਚੇ ਦੀ ਸ਼ਰਾਰਤ ਨਾਲ c) ਦਿਸਣ ਨਾ ਕਰਕੇ 4) ਡਿਗੇ ਹੋਏ ਬਜੁਰਗ ਵੱਲ ਵੇਖ ਕੇ ਬੱਚੇ ਕੀ ਕਰਨ ਲੱਗੇ a) ਹੱਸਣ ਲੱਗੇ b) ਸ਼ਰਮਿੰਦੇ ਹੋਣ ਲੱਗੇ c) ਮਦਦ ਕਰਨ ਲੱਗੇ 5) ਕੁਝ ਦਿਨਾਂ ਬਾਅਦ ਬਜੁਰਗ ਨੇ ਮੁੰਡੇ ਨੂੰ ਕੀ ਭੇਜਿਆ a) ਕੁਝ ਕਪੱੜੇ b) ਮਨੀ ਆਰਡਰ c) ਕੁਝ ਕਿਤਾਬਾਂ 6) ਇਹ ਮੁੰਡਾ ਕਿਸ ਦੀ ਸਿਖੀਆ ਅਨੁਸਾਰ ਚੱਲਦਾ ਸੀ a) ਦਾਦੀ ਦੀ b) ਪਿਤਾ ਦੀ c) ਮਾਂ ਦੀ 7) ਕਾਹਲੀ ਅੱਗੇ ਟੋਏ ਕੀ ਹੈ a) ਇੱਕ ਵਾਕੰਸ਼ b) ਇੱਕ ਮੁਹਾਵਰਾ c) ਇੱਕ ਅਖਾਣ 8) ਕਿਸ ਤਰ੍ਹਾਂ ਕਿਤੇ ਕੰਮ ਸੰਵਰਦੇ ਹਨ a) ਕਾਹਲੀ ਨਾਲ b) ਸਹਿਜ-ਭਾਅ ਨਾਲ c) ਤੇਜੀ ਨਾਲ 9) ਦੋੜ ਵਿੱਚ ਖ਼ਰਗੋਸ਼ ਨਾਲ ਕੀ ਵਾਪਰੀ a) ਪਿੱਛੇ ਰਹਿ ਗਿਆ b) ਦੌੜ ਹਾਰ ਗਿਆ c) ਦੌੜ ਜਿੱਤ ਗਿਆ 10) ਕਿਸਾਨ ਨੇ ਮੁਰਗੀ ਨੂੇ ਕੀ ਕੀਤਾ a) ਢਿੱਡ ਪਾੜ ਸੁੱਟਿਆ b) ਬਣਾ ਕੇ ਖਾ ਗਿਆ c) ਆਂਡੇ ਬਾਹਰ ਕੱਢ ਲਏ 11) ਕਿਹੜੇ ਢੰਗ ਨਾਲ ਯਾਦ ਕੀਤੇ ਪ੍ਰਸ਼ਨ ਛੇਤੀ ਭੁੱਲ ਜਾਂਦੇ ਹਨ a) ਪਿਆਰ ਨਾਲ b) ਆਰਾਮ ਨਾਲ c) ਕਾਹਲੀ ਨਾਲ 12) ਕਾਹਲੀ ਅੱਗੇ ਕੀ ਹੁੰਦੇ ਹਨ a) ਛੱਪੜ b) ਟੋਏ c) ਟਿੱਬੇ

Ranking

Estilo visual

Opções

Alterar modelo

Restaurar arquivo salvo automaticamente: ?