1) ਸੁਰਜੀਤ ਬਹੁਤ ਸ਼ੈਤਾਨ ਬੱਚਾ ਹੈ।  a) ਸ਼ੈਤਾਨ (ਭਾਵ ਵਾਚਕ ਨਾਂਵ) b) ਸ਼ੈਤਾਨ (ਆਮ ਨਾਂਵ) c) ਸ਼ੈਤਾਨ (ਖਾਸ ਨਾਂਵ) d) ਸੁਰਜੀਤ (ਖਾਸ ਨਾਂਵ),ਸ਼ੈਤਾਨ (ਭਾਵ ਵਾਚਕ ਨਾਂਵ) 2) ਪੈਟਰੋਲ ਦੇ ਭਾ ਦਿਨੋਂ ਦਿਨ ਵੱਧ ਰਹੇ ਹਨ। a) ਭਾ (ਆਮ ਨਾਂਵ) b) ਪੈਟਰੋਲ (ਖਾਸ ਨਾਂਵ) c) ਦਿਨ (ਆਮ ਨਾਂਵ) d) ਪੈਟਰੋਲ (ਵਸਤੂ ਵਾਚਕ ਨਾਂਵ) 3) ਸੁੱਖ ਅਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ। a) ਸੁੱਖ, ਦੁੱਖ (ਭਾਵ ਵਾਚਕ ਨਾਂਵ) b) ਜਿੰਦਗੀ (ਭਾਵ ਵਾਚਕ) c) ਹਿੱਸਾ (ਇੱਕਠ ਵਾਚਕ ਨਾਂਵ) d) ਸੁੱਖ ਅਤੇ ਦੁੱਖ (ਆਮ ਨਾਂਵ) 4) ਗੁਰਪ੍ਰੀਤ ਕੋਲ ਇੱਕ ਕੀਮਤੀ ਹੀਰਾ ਹੈ। a) ਗੁਰਪ੍ਰੀਤ, ਹੀਰਾ b) ਗੁਰਪ੍ਰੀਤ (ਖਾਸ ਨਾਂਵ), ਹੀਰਾ(ਆਮ ਨਾਂਵ) c) ਕੀਮਤੀ (ਆਮ ਨਾਂਵ) d) ਕੀਮਤੀ ਹੀਰਾ 5) ਸੱਚ ਹਮੇਸ਼ਾ ਕੌੜਾ ਹੁੰਦਾ ਹੈ। a) ਸੱਚ (ਭਾਵ ਵਾਚਕ ਨਾਂਵ) b) ਕੌੜਾ (ਭਾਵ ਵਾਚਕ ਨਾਂਵ) c) ਸੱਚ (ਆਮ ਨਾਂਵ) d) ਕੌੜਾ (ਖਾਸ ਨਾਂਵ) 6) ਵਿਦਿਆਰਥੀ ਜਮਾਤ ਵਿਚ ਬੈਠੇ ਹਨ। a) ਵਿਦਿਆਰਥੀ b) ਬੈਠੇ c) ਵਿਦਿਆਰਥੀ(ਆਮ ਨਾਂਵ), ਜਮਾਤ (ਇੱਕਠ ਵਾਚਕ ਨਾਂਵ) d) ਜਮਾਤ 7) ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ a) 3 b) 4 c) 5 d) 6 8) ਭੇਡਾਂ-ਬੱਕਰੀਆਂ ਦਾ ਇਜੜ ਬਹੁਤ ਵੱਡਾ ਸੀ। a) ਇਜੜ - ਇੱਕਠ ਵਾਚਕ ਨਾਂਵ b) ਇਜੜ - ਆਮ ਨਾਂਵ c) ਭਭੇਡਾਂ-ਬੱਕਰੀਆਂ - ਆਮ ਨਾਂਵ d) ਭੇਡਾਂ-ਬੱਕਰੀਆਂ - ਆਮ ਨਾਂਵ, ਇਜੜ - ਇੱਕਠ ਵਾਚਕ ਨਾਂਵ 9) ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ। a) ਇਮਾਨਦਾਰੀ - ਭਾਵ ਵਾਚਕ ਨਾਂਵ b) ਇਮਾਨਦਾਰੀ - ਆਮ ਨਾਂਵ c) ਇਮਾਨਦਾਰੀ - ਖਾਸ ਨਾਂਵ d) ਨੀਤੀ - ਭਾਵ ਵਾਚਕ ਨਾਂਵ 10) ਬੱਚਾ ਰੋ ਰਿਹਾ ਹੈ। a) ਬੱਚਾ - ਖਾਸ ਨਾਂਵ b) ਬੱਚਾ - ਆਮ ਨਾਂਵ c) ਬੱਚਾ - ਵਸਤੂ ਵਾਚਕ ਨਾਂਵ d) ਰੋ ਰਿਹਾ - ਭਾਵ ਵਾਚਕ ਨਾਂਵ

ਨਾਂਵ ਚੁਣੋ

Ranking

Estilo visual

Opções

Alterar modelo

Restaurar arquivo salvo automaticamente: ?