1) What is the sum of pair of opposite angles of a cyclic quadrilateral? ( ਕਿਸੇ ਚਕੱਰੀ ਚਤੁਰਭੁਜ ਦੇ ਸਨਮੁੱਖ ਕੋਣਾਂ ਦਾ ਜੋੜ ਕੀ ਹੁੰਦਾ ਹੈ?) a) 90° b) 60° c) 180° d) 360° 2) Find radius of a sphere whose surface area is 154cm² (π=22/7).( ਗੋਲੇ ਦਾ ਅਰਧ ਵਿਆਸ ਪਤਾ ਕਰੋ ਜਿਸ ਦੀ ਕੁੱਲ ਸਤ੍ਹਾ ਦਾ ਖੇਤਰਫਲ 154 ਸਮ² ਹੈ।) a) 7cm b) 7.5cm c) 3.5cm d) 3cm 3) Find area of triangle, two sides of which are 8cm and 11cm and the perimeter is 32 cm..( ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 8ਸਮ ਅਤੇ 11ਸਮ ਹਨ ਅਤੇ ਪਰਿਮਾਪ 32ਸਮ ਹੈ।) a) 80cm² b) 4√30cm² c) 8√30cm² d) 2√5cm² 4) The height of a cone is 15m. If it's volume is 1570cm³,find the radius of the base.( ਇੱਕ ਸ਼ੰਕੂ ਦੀ ਉਚਾਈ 15ਸਮ ਹੈ। ਜੇਕਰ ਇਸ ਦਾ ਘਣਫਲ 1570 ਸਮ³ ਹੋਵੇ ਤਾਂ ਇਸਦੇ ਆਧਾਰ ਦਾ ਅਰਧ ਵਿਆਸ ਪਤਾ ਕਰੋ।)(π=3.14) a) 20cm b) 10cm c) 15cm d) 25cm 5) Find MEDIAN of the following data. (ਅੱਗੇ ਲਿਖੇ ਅੰਕੜਿਆਂ ਦੀ ਮੱਧਿਕਾ ਪਤਾ ਕਰੋ।) 2,3,4,5,0,1,3,3,4,3 a) 3 b) 4 c) 5 d) 3.5

9th class quiz (Term 2)

Clasament

Stilul vizual

Opţiuni

Comutare șablon

Restaurare activitate salvată automat: ?