1) The earth is surrounded by a layer of air called / ਧਰਤੀ ਹਵਾ ਦੀ ਇੱਕ ਪਰਤ ਨਾਲ ਘਿਰੀ ਹੋਈ ਹੈ ਜਿਸ ਨੂੰ ਕਹਿੰਦੇ ਹਨ a) Desert / ਮਾਰੂਥਲ b) Atmosphere / ਵਾਤਾਵਰਣ c) Coastal area / ਤੱਟ ਖੇਤਰ d) e) f) 2) Which of the following planets is called a blue moon / ਹੇਠ ਲਿਖਿਆਂ ਵਿੱਚੋਂ ਕਿਸ ਗ੍ਰਹਿ ਨੂੰ ਨੀਲਾ ਚੰਦ ਕਿਹਾ ਜਾਂਦਾ ਹੈ? a) Earth / ਧਰਤੀ b) Venus / ਵੀਨਸ c) Mars / ਮੰਗਲ d) e) f) 3) The line at which the Earth and the sky seem to meet is called / ਉਹ ਰੇਖਾ ਜਿਸ ਤੇ ਧਰਤੀ ਅਤੇ ਅਕਾਸ਼ ਮਿਲਦੇ ਪ੍ਰਤੀਤ ਹੁੰਦੇ ਹਨ a) Beach / ਬੀਚ b) Atmosphere / ਵਾਤਾਵਰਣ c) Horizon / ਹੋਰਾਈਜ਼ਨਜ਼ d) e) f) 4) Which is the largest continent / ਕਿਹੜਾ ਸਭ ਤੋਂ ਵੱਡਾ ਮਹਾਂਦੀਪ ਹੈ a) North America / ਉੱਤਰ ਅਮਰੀਕਾ b) Australia / ਆਸਟਰੇਲੀਆ c) Asia / ਏਸ਼ੀਆ d) e) f) 5) Name the frozen ocean / ਫ੍ਰੋਜ਼ਨ / ਜੱਮਿਆ ਸਮੁੰਦਰ ਦਾ ਨਾਮ a) Atlantic Ocean / ਐਟਲਾਂਟਿਕ ਮਹਾਂਸਾਗਰ b) Indian Ocean /  ਹਿੰਦ ਮਹਾਂਸਾਗਰ c) Arctic Ocean / ਆਰਕਟਿਕ ਮਹਾਂਸਾਗਰ d) e) f) 6) What is the Name of famous beach in Mumbai ? / ਮੁੰਬਈ ਦੇ ਮਸ਼ਹੂਰ ਬੀਚ ਦਾ ਨਾਮ ਕੀ ਹੈ? a) Juhu Beach / ਜੁਹੂ ਬੀਚ b) Marina Beach / ਮਰੀਨਾ ਬੀਚ c) Bondi Beach / ਬੋਂਦੀ ਬੀਚ d) e) f) 7) Which is the smallest ocean ? / ਕਿਹੜਾ ਸਭ ਤੋਂ ਛੋਟਾ ਸਮੁੰਦਰ ਹੈ a) Indian Ocean / ਹਿੰਦ ਮਹਾਂਸਾਗਰ b) Pacific Ocean / ਪ੍ਰਸ਼ਾਂਤ ਮਹਾਸਾਗਰ c) Arctic Ocean / ਆਰਕਟਿਕ ਮਹਾਂਸਾਗਰ d) e) f) 8) _________ rises in the East. /  _________ ਪੂਰਬ ਵਿਚ ਚੜ੍ਹਦਾ ਹੈ a) Sun / ਸੂਰਜ b) Moon / ਚੰਦ c) Star / ਤਾਰਾ d) e) f) 9) Following is the natural satellite of the earth /  ਹੇਠਾਂ ਧਰਤੀ ਦਾ ਕੁਦਰਤੀ ਉਪਗ੍ਰਹਿ ਹੈ a) Sun / ਸੂਰਜ b) Moon / ਚੰਦ c) Star /  ਤਾਰਾ d) e) f) 10) We cannot count ___________ in the sky /  ਅਸੀਂ ਅਸਮਾਨ ਵਿੱਚ ___________ ਨਹੀਂ ਗਿਣ ਸਕਦੇ a) Planets / ਗ੍ਰਹਿ b) Stars / ਤਾਰੇ c) Birds / ਪੰਛੀ d) e) f) 11) How many planets are there in the solar system / ਸੂਰਜੀ ਮੰਡਲ ਵਿਚ ਕਿੰਨੇ ਗ੍ਰਹਿ ਹਨ a) 9 b) 8 c) 7 12) Which of the following countries is located in Asia /  ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਏਸ਼ੀਆ ਵਿੱਚ ਸਥਿਤ ਹੈ? a) Brazil / ਬ੍ਰਾਜ਼ੀਲ b) New Zealand / ਨਿਊਜ਼ੀਲੈਂਡ c) India / ਭਾਰਤ d) e) f)

Social study Quiz by Sukhraj singh Buttar

Таблица лидеров

Визуальный стиль

Параметры

Переключить шаблон

Восстановить автоматически сохраненное: ?