1) ਜਲਿਆਵਾਲਾ ਬਾਗ ਕਤਲੇਆਮ ਕਦੋਂ ਹੋਇਆ? a) 1919 b) 1947 c) 1930 d) 1925 2) ਭਗਤ ਸਿੰਘ ਕੌਣ ਸਨ? a) ਕਵੀ b) ਵਿਦਵਾਨ c) ਕ੍ਰਾਂਤਿਕਾਰੀ d) ਡਾਕਟਰ 3) ਨੇਹਰੂ ਜੀ ਕਿਹੜੇ ਅਹੁਦੇ ‘ਤੇ ਸਨ ਆਜ਼ਾਦੀ ਵੇਲੇ? a) ਰਾਸ਼ਟਰਪਤੀ b) ਪ੍ਰਧਾਨ ਮੰਤਰੀ c) ਗਵਰਨਰ d) ਸੈਨਿਕ 4) ਆਜ਼ਾਦੀ ਦੀ ਲੜਾਈ ਕਿਹੜੇ ਲੋਕਾਂ ਨੇ ਲੜੀ? a) ਸਿਰਫ਼ ਬਜ਼ੁਰਗਾਂ ਨੇ b) ਸਿਰਫ਼ ਬੱਚਿਆਂ ਨੇ c) ਸਭ ਨੇ ਮਿਲ ਕੇ d) ਸਿਰਫ਼ ਬ੍ਰਿਟਿਸ਼ ਨੇ 5) ਭਾਰਤ ਕਦੋਂ ਆਜ਼ਾਦ ਹੋਇਆ? a) 1931 b) 1919 c) 1947 d) 1942

Quiz for presentation

Leaderboard

Visual style

Options

Switch template

Continue editing: ?