Some integers are marked on a board.What is range of these integers. ਕੁਝ ਸੰਪੂਰਨ ਸੰਖਿਆਵਾ ਬੋਰਡ ਤੇ ਅੰਕਿਤ ਕੀਤੀਆਂ ਹੋਈਆਂ ਹਨ ਇਹਨਾਂ ਦੀ ਵਿਚਲਣ ਸੀਮਾ ਪਤਾ ਕਰੋ ।, 25, -20, 5, 45, Which of the following has same mean,median and mode. probability of drawing a marbles with number 5. ਹੇਠ ਲਿਖਿਆਂ ਵਿਚੋਂ ਕਿਸ ਦਾ ਮੱਧਮਾਨ,ਮੱਧਿਕਾ ਅਤੇ ਬਹੁਲਕ ਬਰਾਬਰ ਹਨ।, 6,2,5,4,3,4,1, 4,2,2,1,3,2,3, 2,3,7,3,8,3,2,, 4,3,4,3,4,6,4, There are 8 marbles in a bag with numbers from 1 to 8 marked on each of them. What is the probability of drawing a marbles with number 5. ਇੱਕ ਥੈਲੇ ਵਿੱਚ 8 ਘੰਟੇ ਹਨ ਜਿਨ੍ਹਾਂ ਉਪਰ 1ਤੋਂ 8 ਤੱਕ ਅੰਕ ਲਿਖੇ ਹਨ ।ਥੈਲੇ ਵਿਚੋਂ ਇੱਕ ਬੰਟਾ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਤਾਂ 5 ਅੰਕ ਵਾਲੇ ਬੰਟੇ ਦੇ ਕੱਢੇ ਜਾਣ ਦੀ ਕੀ ਸੰਭਾਵਨਾ ਹੋਵੇਗੀ।, 5/8, 1/8, 8/5, 3/8, A bag contain 2 white and 8 black balls, all of the same shape and same size .A ball is drawn from the bag without looking in to the bag .Find the probability that the ball drawn is not a white ball. ਇੱਕ ਥੈਲੇ ਵਿੱਚ 2 ਸਫੇਦ ਤੇ 8 ਕਾਲੀਆ ਗੇਂਦਾ ਹਨ ਜੋ ਕਿ ਇਕੋ ਅਕਾਰ ਤੇ ਸ਼ਕਲ ਵਰਗੀਆ ਹਨ।ਥੈਲੇ ਵਿੱਚ ਅਚਾਨਕ ਇੱਕ ਗੇਂਦ ਕੱਢੀ ਗਈ ਤਾਂ ਸਫੇਦ ਗੇਂਦ ਨਾ ਚੁਣਨ ਦੀ ਸੰਭਾਵਨਾ ਹੋਵੇਗੀ।, 2/8, 2/10, 4/5, 10/8, On throwing a dice a natural number greater than 6 is obtained.what you can say about this event? ਇੱਕ ਪਾਸਾ ਸੁੱਟਣ ਤੇ 6 ਤੋਂ ਵੱਡੀ ਇੱਕ ਪ੍ਰਾਕਿਰਤਿਕ ਸੰਖਿਆ ਪ੍ਰਾਪਤ ਹੁੰਦੀ ਹੈ ਤੁਸੀਂ ਇਸ ਘਟਨਾ ਬਾਰੇ ਕੀ ਕਹਿ ਸਕਦੇ ਹੋ?, Possible ਸੰਭਵ, Sure ਨਿਸ਼ਚਿਤ, Impossible ਅਸੰਭਵ, None of these ਇਹਨਾਂ ਵਿੱਚੋਂ ਕੋਈ ਨਹੀਂ

LO(M805) Data handling

Visual style

Show all

Activity settings

Leaderboard

Switch template

Continue editing: ?