The chemical formula of Hydrochloric acid is...?(ਹਾਈਡਰੋਕਲੋਰਿਕ ਤੇਜ਼ਾਬ ਦਾ ਰਸਾਇਣਿਕ ਸੂਤਰ... ਹੈ? - HCl, ਜਦੋਂ ਤੇਜ਼ਾਬ ਤੇ ਖਾਰ ਨੂੰ ਮਿਲਾਇਆ ਜਾਂਦਾ ਹੈ ਤਾਂ ਇਹ ਕਿਰਿਆ.. ਕਹਾਉਂਦੀ ਹੈ।(When acid and base are mixed,the reaction is called .....? - ਉਦਾਸੀਨੀਕਰਨ ਕਿਰਿਆ (Neutralization reaction), Work=.... ਕਾਰਜ=.... - FxS(ਬਲ xਵਿਸਥਾਪਨ ), Octopus has.... Heart (ਆਕਟੋਪਸ ਦੇ .. ਦਿਲ ਹੁੰਦੇ ਹਨ ? - Three (ਤਿੰਨ), ਐਮਮੀਟਰ ... ਮਾਪਣ ਦੇ ਕੰਮ ਆਉਂਦਾ ਹੈ।(Ammeter use to measure.. - Electric current (ਬਿਜਲੀ ਕਰੰਟ), NaoH ਖਾਰ ਹੈ ਜਾਂ ਤੇਜ਼ਾਬ ? - ਖਾਰ , ਜੇਕਰ ਕਿਸੇ ਘੋਲ ਵਿੱਚ H+ ਆਈਨ ਦੀ ਮਾਤਰਾ ਵੱਧ ਹੋਵੇ ਘੋਲ ਦਾ ਸੁਭਾਅ ਕਿਹੋ ਜਿਹਾ ਹੋਵੇਗਾ ? - ਤੇਜ਼ਾਬੀ ਸੁਭਾਅ , KOH ,NaoH ਦਾ ਕਿਵੇਂ ਪਤਾ ਲਗਦਾ ਹੈ ਕਿ ਇਹ ਖਾਰ ਹਨ ? - OH ਆਈਨ ਦੀ ਸੰਘਣਤਾ ਤੋਂ , ਜਿਸ ਘੋਲ ਵਿਚ H+ ਤੇ OH ਆਈਨ ਦੀ ਮਾਤਰਾ ਬਰਾਬਰ ਹੋਵੇ ਘੋਲ ...ਹੋਵੇਗਾ - ਉਦਾਸੀਨ , ਫਸਲ ਬੀਜਣ ਤੋਂ ਪਹਿਲਾਂ ਧਰਤੀ ਦਾ ਸੁਭਾਅ ਕਿਵੇਂ ਪਤਾ ਕਰ ਸਕਦੇ ਹਾਂ ? - ਇਸਦੀ PH check ਕਰਕੇ ,
0%
SCIENCE CLASS 10TH MISSION 100%
Share
by
Gamiwala137
Edit Content
Print
Embed
More
Assignments
Leaderboard
Flip tiles
is an open-ended template. It does not generate scores for a leaderboard.
Log in required
Visual style
Fonts
Subscription required
Options
Switch template
Show all
More formats will appear as you play the activity.
Open results
Copy link
QR code
Delete
Continue editing:
?