Total surface area of cuboid. /ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ।, 2(lb+bh+hl)/(2(ਲੰ×ਚੌ+ਚੌ×ਉ+ਉ×ਲੰ)), Lateral surface area of cuboid ./ਘਣਾਵ ਦੀ ਪਾਸਵੀ ਸਤ੍ਹਾ ਦਾ ਖੇਤਰਫਲ।, 2(l+b)×h /( 2(ਲੰ+ਚੌ)×ਉ), Lateral surface area of cube./ਘਣ ਦੀ ਪਾਸਵੀ ਸਤ੍ਹਾ ਦਾ ਖੇਤਰਫਲ।, 4×(side)²/(4×ਭੁਜਾ²), Total surface area of cube./ਘਣ ਦੀ ਕੁੱਲ ਸਤ੍ਹਾ ਦਾ ਖੇਤਰਫਲ।, 6×(side)²/(6×ਭੁਜਾ²), Volume of cuboid ./ਘਣਾਵ ਦਾ ਆਇਤਨ, l×b×h /(ਲੰ×ਚੌ×ਉ), Volume of cube./ਘਣ ਦਾ ਆਇਤਨ, (Side)³/((ਭੁਜਾ)³), Volume of a cube whose length 4m, breadth 5m and height is 10m is: / ਇਕ ਘਣਾਵ ਦਾ ਆਇਤਨ ਜਿਸਦੀ ਲੰਬਾਈ 4ਮੀ,ਚੌੜਾਈ 5ਮੀ ਅਤੇ ਉਚਾਈ 10ਮੀ ਹੈ।, 200m³/(200ਮੀ ³), Volume of a cube whose each side is 10cm./ ਇਕ ਘਣ ਦਾ ਆਇਤਨ ਜਿਸਦੀ ਹਰੇਕ ਭੁਜਾ 10ਸਮ ਹੈ।, 1000cm³/(1000ਸਮ³)

surface area and volume

Leaderboard

Visual style

Options

Switch template

Continue editing: ?