Which of the following is pair of corresponding angles? ( ਹੇਠ ਲਿਖਿਆਂ ਵਿਚੋਂ ਕਿਹੜਾ ਸੰਗਤ ਕੋਣਾਂ ਦਾ ਜੋੜਾ ਹੈ?), 2,4, 2,3, 2,6, 2,8, Which of the following is pair of alternate interior angles? ( ਹੇਠ ਲਿਖਿਆਂ ਵਿਚੋਂ ਕਿਹੜਾ ਇਕਾਂਤਰ ਅੰਦਰਲੇ ਕੋਣਾਂ ਦਾ ਜੋੜਾ ਹੈ?), 3,6, 3,5, 3,4, 3,8, Which of the following is pair of alternate exterior angles? ( ਹੇਠ ਲਿਖਿਆਂ ਵਿਚੋਂ ਕਿਹੜਾ ਇਕਾਂਤਰ ਬਾਹਰਲੇ ਕੋਣਾਂ ਦਾ ਜੋੜਾ ਹੈ?), 2,1, 2,7, 2,8, 2,5, Which of the following is pair of corresponding angles? ( ਹੇਠ ਲਿਖਿਆਂ ਵਿਚੋਂ ਕਿਹੜਾ ਸੰਗਤ ਕੋਣਾਂ ਦਾ ਜੋੜਾ ਹੈ?), 3,5, 3,6, 3,7, 3,4, What is sum of angle 4 and angle 6 ? ( ਕੋਣ 4 ਅਤੇ ਕੋਣ 6 ਦਾ ਜੋੜ ਕੀ ਹੈ?), 360°, 180°, 90°, 200°, Which of the following is supplementary angle of 70°? (ਹੇਠ ਲਿਖਿਆਂ ਵਿਚੋਂ ਕਿਹੜਾ 70° ਦਾ ਸੰਪੂਰਕ ਕੋਣ ਹੈ?), 20°, 30°, 100°, 110°, Which of the following is complementary angle of 70°? ( ਹੇਠ ਲਿਖਿਆਂ ਵਿਚੋਂ ਕਿਹੜਾ 70° ਦਾ ਪੂਰਕ ਕੋਣ ਹੈ?), 20°, 30°, 70°, 110°

LINES AND ANGLES (9th)

Leaderboard

Visual style

Options

Switch template

Continue editing: ?