ਸਾਨੂੰ ਵਾਤਾਵਰਣ ਨੂੰ ਸਾਫ ਰੱਖਣਾ ਚਾਹੀਦਾ ਹੈ, , ਮੈਂ ਹੋਰ ਨਹੀਂ ਖੇਡਣਾ ਚਾਉਂਦਾ, , ਅਸੀਂ ਟੁਰ ਕੇ ਸਕੂਲ ਜਾਂਦੇ ਹਾਂ , , ਮੈਂ ਹਵਾਈ ਜਹਾਜ ਵਿਚ ਬੈਠ ਕੇ ਭਾਰਤ ਜਾਵਾਂਗੀ , , ਨੀਂਬੂ ਦੇ ਬੂਟੇ ਨੂੰ ਪਾਣੀ ਦੇ ਦੀਓ , , ਸਾਰੇ ਬੱਚੇ ਸਕੂਲ ਦੇ ਸੰਗੀਤ ਕਲੱਬ ਵਿਚ ਗਾ ਰਹੇ ਹਨ, , ਕੈਮਰੇ ਨਾਲ ਫੋਟੋ ਖਿੱਚ ਲੈ, , ਥੈਲੇ ਵਿਚ ਸਬਜੀ ਪਾ ਲਵੋ, , ਪਾਣੀ ਦੀ ਬੋਤਲ ਭਰ ਦੀਓ, , ਸਕੂਲ ਦਾ ਕੰਮ ਸਮੇ ਨਾਲ ਕਰਨਾ ਚਾਹੀਦਾ ਹੈ, .

ਬੇਢੰਗੇ ਵਾਕ ਠੀਕ ਕਰਕੇ ਲਿਖੋ 2/ Unjumble sentences 2

Leaderboard

Visual style

Options

Switch template

)
Continue editing: ?