What is the probability of a sure event? (ਕਿਸੇ ਨਿਸ਼ਚਿਤ ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ?), 0, 100, 1, None of the above, What is the probability of an impossible event? ( ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ?), 0, 1, 0.5, None of the above, What is the probability of getting a head on tossing a coin once? (ਕਿਸੇ ਸਿੱਕੇ ਨੂੰ ਇੱਕ ਵਾਰ ਉਛਾਲਣ ਤੇ ਚਿੱਤ ਆਉਂਣ ਦੀ ਸੰਭਾਵਨਾ ਕੀ ਹੁੰਦੀ ਹੈ?), 0, 1, 0.5, 0.25, What is the probability of getting no. 3 on rolling a dice? ( ਇੱਕ ਪਾਸੇ ਨੂੰ ਇੱਕ ਵਾਰ ਉਛਾਲਣ ਤੇ ਸੰਖਿਆ 3 ਆਉਂਣ ਦੀ ਸੰਭਾਵਨਾ ਕੀ ਹੈ), 0, 0.5, 1, None of the above, What is the probability of getting a red king from a deck of 52 cards? ( ਤਾਸ਼ ਦੇ 52 ਪਤਿਆਂ ਵਿਚੋਂ ਇੱਕ ਪੱਤਾ ਕੱਢਣ ਤੇ ਲਾਲ਼ ਰੰਗ ਦਾ ਬਾਦਸ਼ਾਹ ਆਉਂਣ ਦੀ ਸੰਭਾਵਨਾ ਕੀ ਹੈ?), 1/2, 1/52, 1/13, 1/26, What is the probability of getting a composite number on rolling a dice once? (ਕਿਸੇ ਪਾਸੇ ਨੂੰ ਇੱਕ ਵਾਰ ਉਛਾਲਣ ਤੇ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੈ?), 2/3, 1/3, 4/3, 1/6

Probability (9th)

Leaderboard

Visual style

Options

Switch template

Continue editing: ?